ਮੈਕਸੀਕੋ ਦੇ ਪ੍ਰਬੰਧਕੀ ਵਿਭਾਗ

From Wikipedia, the free encyclopedia

Remove ads

ਸੰਯੁਕਤ ਮੈਕਸੀਕੀ ਰਾਜ (Spanish: Estados Unidos Mexicanos) 32 ਸੰਘੀ ਇਕਾਈਆਂ ਵਾਲ਼ਾ ਇੱਕ ਸੰਘੀ ਗਣਰਾਜ ਹੈ ਜਿਸ ਵਿੱਚ 31 ਰਾਜ ਅਤੇ ਇੱਕ "ਸੰਘੀ ਜ਼ਿਲ੍ਹਾ" (ਮੈਕਸੀਕੋ ਸ਼ਹਿਰ) ਹੈ।

1917 ਦੇ ਸੰਵਿਧਾਨ ਮੁਤਾਬਕ, ਸੰਘ ਦੇ ਰਾਜ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਹਨ।[1] ਹਰੇਕ ਰਾਜ ਦੀ ਆਪਣੀ ਸਭਾ ਅਤੇ ਸੰਵਿਧਾਨ ਹੈ ਜਦਕਿ ਸੰਘੀ ਜ਼ਿਲ੍ਹੇ ਕੋਲ਼ ਸਥਾਨਕ ਕਾਂਗਰਸ ਅਤੇ ਸਰਕਾਰ ਦੇ ਰੂਪ ਵਿੱਚ ਸਿਰਫ਼ ਸੀਮਤ ਖ਼ੁਦਮੁਖ਼ਤਿਆਰੀ ਹੈ। ਸੰਘੀ ਜ਼ਿਲ੍ਹੇ ਦਾ ਇਲਾਕਾ, ਜਿਹਨੂੰ ਆਮ ਤੌਰ ਉੱਤੇ ਮੈਕਸੀਕੋ ਸ਼ਹਿਰ ਆਖਿਆ ਜਾਂਦਾ ਹੈ, ਦੇਸ਼ ਦੀ ਰਾਜਧਾਨੀ ਹੈ।

Remove ads

ਮੈਕਸੀਕੋ ਦੀਆਂ ਸੰਘੀ ਇਕਾਈਆਂ

Thumb
ਮੈਕਸੀਕੋ ਦੇ ਸਿਆਸੀ ਵਿਭਾਗ

ਸੰਘੀ ਜ਼ਿਲ੍ਹਾ

ਹੋਰ ਜਾਣਕਾਰੀ ਇਕਾਈ, ਦਫ਼ਤਰੀ ਨਾਂ ...

ਰਾਜ

ਹੋਰ ਜਾਣਕਾਰੀ ਰਾਜ, ਦਫ਼ਤਰੀ ਨਾਂ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ: ...

ਨੋਟ:

  1. ਸੰਘ ਵਿੱਚ ਕੋਆਊਈਲਾ ਈ ਤੇਹਾਸ ਦੇ ਨਾਂ ਨਾਲ਼ ਭਰਤੀ ਹੋਇਆ
  2. ਏਸਤਾਦੋ ਦੇ ਓਕਸੀਦੈਂਤੇ ਨਾਂ ਨਾਲ਼ ਸੰਘ 'ਚ ਭਰਤੀ ਹੋਇਆ; ਸੋਨੋਰਾ ਈ ਸੀਨਾਲੋਆ ਨਾਂ ਵੀ ਪ੍ਰਚੱਲਤ ਹੈ।
  3. Joined the federation as República Federada de Yucatán[19] (ਅੰਗਰੇਜ਼ੀ: Federated Republic of Yucatán) formed by the current states of Yucatan, Campeche and Quintana Roo. Became independent in 1841 constituting the second Republic of Yucatán and definitely rejoined in 1848.
  4. States of Nuevo León, Tamaulipas and Coahuila became independent de facto in 1840 to form the República del Río Grande (ਅੰਗਰੇਜ਼ੀ: Republic of the Rio Grande); never consolidated its independence because independent forces were defeated by the centralist forces.[20]
  5. State of Tabasco seceded from Mexico on two occasions, the first on February 13, 1841, rejoining again on December 2, 1842. And the second time was from November 9, 1846 to December 8 of that year.
  6. ਦੁਰਾਡੇ ਰੇਵੀਯਾਗੀਗੇਦੋ ਟਾਪੂ ਵੀ ਸ਼ਾਮਲ ਹਨ ਜਿਹਨਾਂ ਉੱਤੇ ਸੰਘ ਦਾ ਪ੍ਰਬੰਧ ਚੱਲਦਾ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads