ਬਿਪਨ ਚੰਦਰ

From Wikipedia, the free encyclopedia

ਬਿਪਨ ਚੰਦਰ
Remove ads

ਬਿਪਿਨ ਚੰਦਰ (27 ਮਈ 1928 – 30 ਅਗਸਤ 2014) ਇੱਕ ਭਾਰਤੀ ਇਤਿਹਾਸਕਾਰ ਸਨ। ਉਹ ਆਧੁਨਿਕ ਭਾਰਤ ਦੇ ਆਰਥਿਕ ਅਤੇ ਰਾਜਨੀਤਿਕ ਇਤਿਹਾਸ ਦੇ ਮਾਹਿਰ ਸਨ। ਇਸ ਤੋਂ ਇਲਾਵਾ ਉਹ ਰਾਸ਼ਟਰੀ ਅੰਦੋਲਨ ਅਤੇ ਮਹਾਤਮਾ ਗਾਂਧੀ ਬਾਰੇ ਉਹਨਾਂ ਨੇ ਲਿਖਿਆ। ਉਹ ਇੱਕ ਮਾਰਕਸਵਾਦੀ ਇਤਿਹਾਸਕਾਰ ਸਨ।[1]

ਵਿਸ਼ੇਸ਼ ਤੱਥ ਬਿਪਿਨ ਚੰਦਰ, ਜਨਮ ...
Remove ads

ਜੀਵਨ

ਉਹਨਾਂ ਦਾ ਜਨਮ 27 ਮਈ 1928[2] ਨੂੰ ਕਾਂਗੜਾ, ਪੰਜਾਬ,ਬ੍ਰਿਟਿਸ਼ ਭਾਰਤ (ਹੁਣ ਹਿਮਾਚਲ ਪ੍ਰਦੇਸ਼) ਵਿੱਚ ਹੋਇਆ। ਉਹਨਾਂ ਨੇ ਫੋਰਮਨ ਕ੍ਰਿਸ਼ਚਨ ਕਾਲਜ, ਲਾਹੋਰ, ਸਟੇਨਫੋਰਡ ਯੂਨੀਵਰਸਿਟੀ ਅਮਰੀਕਾ, ਅਤੇ ਦਿੱਲੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ।

ਮੌਤ

30 ਅਗਸਤ 2014 ਨੂੰ ਸਵੇਰੇ ਉਹਨਾਂ ਨੇ ਗੁੜਗਾਓ, ਵਿੱਚ ਲੰਬੀ ਬਿਮਾਰੀ ਤੋਂ ਬਾਅਦ ਸਰੀਰ ਤਿਆਗ ਦਿੱਤਾ।[3][4]

ਪੁਸਤਕਾਂ

  • India's Struggle for Independence, 1857-1947, (New Delhi, 1989)

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads