ਬੀ ਐਫ ਸਕਿਨਰ

From Wikipedia, the free encyclopedia

ਬੀ ਐਫ ਸਕਿਨਰ
Remove ads

ਬੁਰਹਸ ਫ਼ਰੈਡਰਿਕ (ਬੀ ਐਫ) ਸਕਿਨਰ (20 ਮਾਰਚ 1904 – 18 ਅਗਸਤ 1990) ਇੱਕ ਅਮਰੀਕੀ ਮਨੋਵਿਗਿਆਨੀ, ਵਿਵਹਾਰਵਾਦੀ, ਲੇਖਕ, ਅਤੇ ਸਮਾਜਿਕ ਦਾਰਸ਼ਨਿਕ ਸੀ।[2][3][4][5] ਉਹ 1958 ਤੋਂ 1974 ਵਿੱਚ ਆਪਣੀ ਰਿਟਾਇਰਮੈਂਟ ਤੱਕ ਹਾਰਵਰਡ ਯੂਨੀਵਰਸਿਟੀ ਵਿਖੇ ਸਾਈਕਾਲੋਜੀ ਦਾ ਐਡਗਰ ਪੀਅਰਸ ਪ੍ਰੋਫੈਸਰ ਸੀ।[6]ਸੁਤੰਤਰ ਇੱਛਾ ਨੂੰ ਉਹ ਭੁਲੇਖਾ ਮੰਨਦਾ ਸੀ। ਸਕਿਨਰ ਅਨੁਸਾਰ ਮਨੁੱਖੀ ਕਾਰਵਾਈ ਪਿਛਲੇ ਕਾਰਜਾਂ ਦੇ ਨਤੀਜਿਆਂ 'ਤੇ ਨਿਰਭਰ ਹੁੰਦੀ ਹੈ। ਇਸ ਸਿਧਾਂਤ ਨੂੰ ਉਹ ਪੁਨਰ-ਪੁਸ਼ਟੀ ਦਾ ਸਿਧਾਂਤ ਕਹਿੰਦਾ ਹੈ: ਜੇ ਕਿਸੇ ਕੰਮ ਦੇ ਨਤੀਜੇ ਮਾੜੇ ਹੁੰਦੇ ਹਨ, ਤਾਂ ਇਸਦਾ ਉੱਚ ਸੰਭਾਵਨਾ ਹੈ ਕਿ ਇਸ ਕਾਰਵਾਈ ਨੂੰ ਦੁਹਰਾਇਆ ਨਹੀਂ ਜਾਵੇਗਾ; ਜੇ ਨਤੀਜੇ ਚੰਗੇ ਹਨ, ਤਾਂ ਕਾਰਵਾਈ ਨੂੰ ਦੁਹਰਾਉਣ ਦੀ ਸੰਭਾਵਨਾ ਵਧੇਰੇ ਤਕੜੀ ​​ਹੋ ਜਾਂਦੀ ਹੈ।

ਵਿਸ਼ੇਸ਼ ਤੱਥ ਬੀ ਐਫ ਸਕਿਨਰ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads