ਬੁਸ਼ਰਾ ਅੰਸਾਰੀ

From Wikipedia, the free encyclopedia

ਬੁਸ਼ਰਾ ਅੰਸਾਰੀ
Remove ads

ਬੁਸ਼ਰਾ ਅੰਸਾਰੀ (ਨਸਤਾਲੀਕ:بشریٰ انصاری) ਇੱਕ ਪਾਕਿਸਤਾਨੀ ਟੈਲੀਵਿਜ਼ਨ ਪੇਸ਼ਕਾਰ, ਕਮੇਡੀਅਨ, ਗਾਇਕ, ਅਦਾਕਾਰ ਅਤੇ ਨਾਟਕਕਾਰ ਹੈ, ਜਿਸਨੇ 1960ਵਿਆਂ  ਦੇ ਦਹਾਕੇ ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਅੰਸਾਰੀ ਨੇ ਐਮਐਸਸੀ ਅਰਥ ਸ਼ਾਸਤਰ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ, 1989 ਵਿੱਚ ਪਾਕਿਸਤਾਨ ਦੇ ਸਰਬਉਚ ਨਾਗਰਿਕ ਇਨਾਮ,ਪ੍ਰਾਇਡ ਆਫ਼ ਪ੍ਰਫ਼ਾਰਮੈਂਸ, ਸਹਿਤ ਆਪਣੇ ਕੈਰੀਅਰ ਦੇ ਦੌਰਾਨ ਕਈ ਇਨਾਮ ਜਿੱਤੇ।[1]

ਵਿਸ਼ੇਸ਼ ਤੱਥ ਬੁਸ਼ਰਾ ਅੰਸਾਰੀ, ਜਨਮ ...

ਅੰਸਾਰੀ ਦਾ ਪਹਿਲਾ ਨਾਟਕੀ ਅਭਿਨੈ ਇਕਬਾਲ ਅੰਸਾਰੀ ਦੀਆਂ ਪ੍ਰਸਤੁਤੀਆਂ ਵਿੱਚੋਂ ਇੱਕ ਵਿੱਚ ਸੀ। ਉਹ  ਪੀਟੀਵੀ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਸ਼ੋਆਂ ਵਿੱਚ ਵੀ ਆਈ, ਜਿਹਨਾਂ ਵਿੱਚ ਆਂਗਨ ਟੇਢ਼ਾ, ਸ਼ੋ ਟਾਇਮ, ਸ਼ੋ ਸ਼ਾ, ਰੰਗ ਤਰੰਗ, ਐਮਰਜੈਂਸੀ ਵਾਰਡ ਅਤੇ ਸਕੇਚ ਕਾਮੇਡੀ ਟੀਵੀ ਲੜੀ ਫ਼ਿਫ਼ਟੀ ਫ਼ਿਫ਼ਟੀ ਸ਼ਾਮਿਲ ਹਨ।

Remove ads

ਲਿਖਣ

ਬੁਸ਼ਰਾ ਅੰਸਾਰੀ ਲੇਖਕ ਦੇ ਤੌਰ 'ਤੇ ਕੰਮ ਕਰਦੀ  ਹੈ।[2] ਉਸ ਦੇ ਲਿਖੇ ਡਰਾਮੇ:

  • ਨੀਲੀ ਧੂਪ  (1994)
  • ਅਮਾਵਸ 
  • ਮਕਾਨ  (2006)
  • ਕੁਛ ਦਿਲ ਨੇ ਕਹਾ 
  • ਮੇਰੇ ਦਰਦ ਕੋ ਜੋ ਜ਼ੁਬਾਨ  ਮਿਲੇ (2012)
  • ਪਾਕੀਜ਼ਾ  (2016)

ਫ਼ਿਲਮੋਗਰਾਫੀ

  • ਜਵਾਨੀ ਫਿਰ ਨਹੀਂ ਆਨੀ (2015)
  • ਹੋ ਮਨ ਜਹਾਂ (2016)

ਚੋਣਵੇਂ ਟੈਲੀਵਿਜ਼ਨ ਰੋਲ

ਹੋਰ ਜਾਣਕਾਰੀ ਸਾਲ, ਲੜੀਵਾਰ ...

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads