ਹੋ ਮਨ ਜਹਾਂ
From Wikipedia, the free encyclopedia
Remove ads
ਹੋ ਮਨ ਜਹਾਂ (Urdu: ہو من جہاں) 2016 ਵਰ੍ਹੇ ਦੀ ਇੱਕ ਪਾਕਿਸਤਾਨੀ ਫ਼ਿਲਮ ਹੈ। ਇਸਨੂੰ ਆਸਿਮ ਰਜ਼ਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦਾ ਸਕ੍ਰੀਨਪਲੇਅ ਰਾਸ਼ਨਾ ਅਬਦੀ, ਇਮਤਿਸਲ ਅੱਬਾਸੀ ਅਤੇ ਆਸਿਮ ਰਜ਼ਾ ਨੇ ਲਿਖਿਆ। ਇਸਦੇ ਸੰਵਾਦ ਯਾਸਿਰ ਹੁਸੈਨ ਅਤੇ ਆਸਿਮ ਰਜ਼ਾ ਨੇ ਲਿਖੇ ਹਨ। ਫ਼ਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਮਾਹਿਰਾ ਖ਼ਾਨ, ਸ਼ਹਿਰਿਆਰ ਮੁਨੱਵਰ, ਆਦਿਲ ਹੁਸੈਨ, ਸੋਨੀਆ ਜੇਹਨ ਤੋਂ ਇਲਾਵਾ ਬੁਸ਼ਰਾ ਅੰਸਾਰੀ, ਅੰਸਾਰੀ, ਨਿਮਰਾ ਬੁਚਾ, ਅਰਸ਼ਦ ਮਹਮੂਦ, ਜਮਾਲ ਸ਼ਾਹ ਅਤੇ ਮੁਨੱਵਰ ਸਿੱਦਕੀ ਹਨ।[1]
ਫ਼ਿਲਮ ਪੂਰੇ ਵਿਸ਼ਵ ਵਿੱਚ 1 ਜਨਵਰੀ 2016 ਨੂੰ ਏਆਰਯਾਈ ਫ਼ਿਲਮਸ[2] ਵਲੋਂ ਰੀਲਿਜ਼ ਕੀਤੀ ਜਾ ਰਹੀ ਹੈ।[3]
Remove ads
ਕਾਸਟ
- ਮਾਹਿਰਾ ਖਾਨ
- ਆਦਿਲ ਹੁਸੈਨ
- ਸ਼ਹਿਰਿਆਰ ਮੁਨੱਵਰ
- ਸੋਨੀਆ ਜੇਹਨ
- ਬੁਸ਼ਰਾ ਅੰਸਾਰੀ
- ਅਰਸ਼ਦ ਮਹਮੂਦ
- ਨਿਮਰਾ ਬੁਚਾ
- ਜਮਾਲ ਸ਼ਾਹ
- ਅਹਿਮਦ ਅਲੀ ਅਕਬਰ
- ਫ਼ਵਾਦ ਅਫ਼ਜ਼ਲ ਅਲੀ ਖਾਨ (ਕੈਮਿਓ ਦਿੱਖ)
- ਹਾਮਜ਼ਾ ਅਲੀ ਅੱਬਾਸੀ (ਕੈਮਿਓ ਦਿੱਖ)
ਪਲਾਟ
ਫ਼ਿਲਮ ਦੀ ਕਹਾਣੀ ਕਰਾਚੀ ਵਿੱਚ ਵਾਪਰਦੀ ਦਿਖਾਈ ਗਈ ਹੈ। ਇਹ ਤਿੰਨ ਦੋਸਤਾਂ ਅਰਹਾਨ (ਸ਼ਹਿਰਿਆਰ ਮੁਨੱਵਰ), ਮਾਨੀਜ਼ਾ (ਮਾਹਿਰਾ ਖਾਨ) ਅਤੇ ਨਾਦਿਰ (ਆਦਿਲ ਹੁਸੈਨ) ਦੀ ਕਹਾਣੀ ਹੈ। ਕਹਾਣੀ ਵਿੱਚ ਉਹਨਾਂ ਦੀ ਦੋਸਤੀ ਤੋਂ ਇਲਾਵਾ ਉਹਨਾਂ ਦਾ ਸੰਗੀਤ ਲਈ ਪ੍ਰੇਮ ਅਤੇ ਮਸ਼ਹੂਰ ਹੋਣ ਦੀ ਲਾਲਸਾ ਵੀ ਦਿਖਾਈ ਗਈ ਹੈ।[4]
ਪ੍ਰੋਡਕਸ਼ਨ
ਸਾਊਂਡਟ੍ਰੈਕ
ਗੀਤ
ਰੀਲਿਜ਼
ਹੋਰ ਵੇਖੋ
- 2016 ਦੀਆਂ ਪਾਕਿਸਤਾਨੀ ਫ਼ਿਲਮਾਂ ਦੀ ਸੂਚੀ
ਹਵਾਲੇ
Wikiwand - on
Seamless Wikipedia browsing. On steroids.
Remove ads