ਬੁਸ਼ਹਿਰ ਸੂਬਾ
From Wikipedia, the free encyclopedia
Remove ads
ਬੁਸ਼ਹਿਰ ਸੂਬਾ (ਫ਼ਾਰਸੀ: استان بوشهر, ਉਸਤਾਨ-ਏ ਬੁਸ਼ਹਿਰ) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਦੱਖਣ ਵਿੱਚ ਫ਼ਾਰਸ ਖਾੜੀ ਉੱਤੇ ਲੰਮੇ ਤੱਟ ਨਾਲ਼ ਸਥਿਤ ਹੈ। ਇਹਦਾ ਕੇਂਦਰ ਬੰਦਰ-ਏ-ਬੁਸ਼ਹਿਰ ਹੈ ਜੋ ਸੂਬਾਈ ਰਾਜਧਾਨੀ ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਬੁਸ਼ਹਿਰ ਸੂਬੇ ਨਾਲ ਸਬੰਧਤ ਮੀਡੀਆ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads