ਬੂ ਅਲੀ ਸ਼ਾਹ ਕਲੰਦਰ

From Wikipedia, the free encyclopedia

Remove ads

ਸ਼ੇਖ਼ ਸ਼ਰਫ਼-ਉਦ-ਦੀਨ ਬੂ ਅਲੀ ਕਲੰਦਰ ਪਾਨੀਪਤੀ (1209-1324 CE or 606 AH, ਜਨਮ ਪਾਨੀਪਤ, ਹਰਿਆਣਾ)[1] ਉਹ ਚਿਸ਼ਤੀ ਸਿਲਸਲੇ ਦੇ ਸੂਫ਼ੀ ਸੰਤ ਅਤੇ ਕਵੀ ਸਨ। ਉਹਨਾਂ ਦੀ ਦਰਗਾਹ ਪਾਣੀਪਤ ਵਿੱਚ ਹੀ ਹੈ। ਉਹਨਾਂ ਦੀ ਫਾਰਸੀ ਰਚਨਾ ਦੀਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ ਹੈ[2] ਜਿਸਦਾ ਪੰਜਾਬੀ ਅਨੁਵਾਦ ਖ਼ਵਾਜਾ ਸ਼ਾਹਦੀਨ ਨੇ ਕੀਤਾ ਹੈ। ਇਹ ਫ਼ਾਰਸੀ ਭਾਸ਼ਾ ਵਿੱਚ ਇੱਕ ਮਹਾਨ ਸੂਫ਼ੀ ਕਿਤਾਬ ਹੈ।[3][4] ਉਸ ਨੇ ਹਜ਼ਰਤ ਅਲੀ ਦੇ ਬਾਰੇ ਫਾਰਸੀ ਵਿੱਚ ਪ੍ਰਸਿੱਧ ਸ਼ੇਅਰ ਲਿਖਿਆ:

حیدریم قلندرم مستم

بندہ مرتضٰی علی ہستم

پیشوائے تمام رندانم

کہ سگِ کوئے شیرِ یزدانم

ਗੁਰਮੁਖੀ ਵਿੱਚ:

ਹੈਦਰੀਅਮ, ਕਲੰਦਰਮ, ਮਸਤਮ

ਬੰਦਾ-ਏ-ਮੁਰਤਜ਼ਾ ਅਲੀ ਹਸਤਮ

ਪੇਸ਼ਵਾਏ ਤਮਾਮ ਰਿੰਦਾਨਮ

ਕਿ ਸਗ-ਏ-ਕੂਏ ਸ਼ੇਰ-ਏ-ਯਜ਼ਦਾਨਮ

ਅਰਥ: ਮੈਂ ਹੈਦਰੀ ਹਾਂ, ਕਲੰਦਰ ਹਾਂ, ਮਸਤ ਹਾਂ, ਮੈਂ ਅਲੀ ਮੁਰਤਜ਼ਾ ਦਾ ਬੰਦਾ ਹਾਂ। ਮੈਂ ਤਮਾਮ ਰਿੰਦਾਂ ਦਾ ਇਮਾਮ ਹਾਂ ਕਿਉਂਕਿ ਮੈਂ ਸ਼ੇਰ-ਏ-ਖ਼ੁਦਾ ਦੇ ਦਰ ਦਾ ਕੁੱਤਾ ਹਾਂ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads