ਬੇਨੀਤੋ ਮੁਸੋਲੀਨੀ ਇੱਕ ਇਤਾਲਵੀ ਸਿਆਸਤਦਾਨ, ਪੱਤਰਕਾਰ ਅਤੇ ਫਾਸੀਵਾਦੀ ਪਾਰਟੀ ਦਾ ਲੀਡਰ ਸੀ। ਇਹ 1922 ਤੋਂ 1943 ਤੱਕ ਇਟਲੀ ਦਾ ਪ੍ਰਧਾਨ ਮੰਤਰੀ ਰਿਹਾ। ਇਸਨੇ 1925 ਤੱਕ ਸੰਵਿਧਾਨਿਕ ਤੌਰ 'ਤੇ ਰਾਜ ਕੀਤਾ ਅਤੇ ਉਸ ਤੋਂ ਬਾਅਦ ਡਿਕਟੇਟਰ ਦੇ ਤੌਰ 'ਤੇ ਰਾਜ ਕੀਤਾ।
ਵਿਸ਼ੇਸ਼ ਤੱਥ ਬੇਨੀਤੋ ਮੁਸੋਲੀਨੀ, ਫਾਸੀਵਾਦ ਦਾ ਡਿਊਸ ...
ਬੇਨੀਤੋ ਮੁਸੋਲੀਨੀ
ਦਫ਼ਤਰ ਵਿੱਚ 24 ਦਸੰਬਰ 1925 – 25 ਜੁਲਾਈ 1943ਮੋਨਾਰਕ Victor Emmanuel III ਤੋਂ ਪਹਿਲਾਂ ਆਫਿਸ ਬਣਾਇਆ ਗਿਆ ਤੋਂ ਬਾਅਦ ਆਫਿਸ ਬੰਦ ਕਰ ਦਿੱਤਾ ਗਿਆ ਦਫ਼ਤਰ ਵਿੱਚ 31 ਅਕਤੂਬਰ 1922 – 25 ਜੁਲਾਈ 1943ਮੋਨਾਰਕ Victor Emmanuel III ਤੋਂ ਪਹਿਲਾਂ ਲੂਈਗੀ ਫਾਕਤਾ ਤੋਂ ਬਾਅਦ ਪੀਏਤਰੋ ਬਾਦੋਗਲੀਓ ਦਫ਼ਤਰ ਵਿੱਚ 23 ਸਤੰਬਰ 1943 – 25 ਅਪਰੈਲ 1945ਤੋਂ ਪਹਿਲਾਂ ਆਫਿਸ ਬਣਾਇਆ ਗਿਆ ਤੋਂ ਬਾਅਦ ਆਫਿਸ ਬੰਦ ਕਰ ਦਿੱਤਾ ਗਿਆ ਦਫ਼ਤਰ ਵਿੱਚ 30 ਮਾਰਚ 1938 – 25 ਜੁਲਾਈ 1943ਤੋਂ ਪਹਿਲਾਂ ਆਫਿਸ ਬਣਾਇਆ ਗਿਆ ਤੋਂ ਬਾਅਦ ਆਫਿਸ ਬੰਦ ਕਰ ਦਿੱਤਾ ਗਿਆ
ਜਨਮ ਬੇਨੀਤੋ ਆਮੀਲਕਰੇ ਆਂਦਰਿਆ ਮੁਸੋਲੀਨੀ
(1883-07-29 ) 29 ਜੁਲਾਈ 1883ਪਰੇਦਾਪੀਓ , ਫੋਰਲੀ ਇਤਾਲਵੀ ਬਾਦਸ਼ਾਹੀ ਮੌਤ 28 ਅਪ੍ਰੈਲ 1945(1945-04-28) (ਉਮਰ 61)ਗਿਉਲਿਨੋ ਦੀ ਮੇਜ਼ੇਗਰਾ , ਕੋਮੋ ਇਤਾਲਵੀ ਬਾਦਸ਼ਾਹੀ ਕਬਰਿਸਤਾਨ San Cassiano cemetery, ਪਰੇਦਾਪੀਓ , ਫੋਰਲੀ , ਇਟਲੀ ਗਣਰਾਜ ਕੌਮੀਅਤ ਇਤਾਲਵੀ ਸਿਆਸੀ ਪਾਰਟੀ Republican Fascist Party (1943–1945)National Fascist Party (1921–1943)Italian Fasci of Combat (1919–1921)Fasci of Revolutionary Action (1914–1919)Autonomous Fasci of Revolutionary Action (1914)Italian Socialist Party (1901–1914)ਕੱਦ 5' 6½" (1.69 m) ਜੀਵਨ ਸਾਥੀ ਰਾਸ਼ੈਲ ਮੁਸੋਲੀਨੀ ਸੰਬੰਧ Ida Dalser Margherita Sarfatti Clara Petacci ਬੱਚੇ Benito Albino Mussolini Edda Mussolini Vittorio Mussolini Bruno Mussolini Romano Mussolini Anna Maria Mussoliniਪੇਸ਼ਾ ਡਿਕਟੇਟਰ, ਸਿਆਸਤਦਾਨ, ਪੱਤਰਕਾਰ, ਨਾਵਲਕਾਰ, ਅਧਿਆਪਕ ਦਸਤਖ਼ਤ ਵਫ਼ਾਦਾਰੀ Kingdom of Italy Italian Social Republic ਬ੍ਰਾਂਚ/ਸੇਵਾ Royal Italian Army ਸੇਵਾ ਦੇ ਸਾਲ active: 1915–1917 ਰੈਂਕ First Marshal of the Empire Corporal ਯੂਨਿਟ 11th Bersaglieri Regiment ਲੜਾਈਆਂ/ਜੰਗਾਂ ਪਹਿਲਾ ਵਿਸ਼ਵ ਯੁੱਧ ਦੂਜਾ ਵਿਸ਼ਵ ਯੁੱਧ
ਬੰਦ ਕਰੋ
ਖੱਬੇ ਤੋਂ ਸੱਜੇ, ਤੁਸੀਂ ਸਾਬਕਾ ਕਮਿਊਨਿਸਟ ਸਿਆਸਤਦਾਨ ਨਿਕੋਲਾ ਬੋਮਬਾਕੀ, ਡੂਸ ਬੇਨੀਟੋ ਮੁਸੋਲਿਨੀ, ਉਸਦੀ ਵਫ਼ਾਦਾਰ ਪ੍ਰੇਮੀ ਕਲਾਰਾ ਪੇਟਾਸੀ, ਮੰਤਰੀ ਅਲੇਸੈਂਡਰੋ ਪਾਵੋਲਿਨੀ ਅਤੇ ਪ੍ਰਸਿੱਧ ਫਾਸੀਵਾਦੀ ਸਿਆਸਤਦਾਨ ਅਚਿਲ ਸਟਰਾਸੇ ਦੀਆਂ ਬੇਜਾਨ ਲਾਸ਼ਾਂ ਨੂੰ ਪਲਾਜ਼ਾ ਲੋਰੇਟੋ ਵਿੱਚ ਪ੍ਰਦਰਸ਼ਿਤ ਕੀਤੇ ਹੋਏ ਦੇਖ ਸਕਦੇ ਹੋ। 1945 ਵਿੱਚ ਮਿਲਾਨ ਸ਼ਹਿਰ।