ਬੇਰਾਕਰੂਸ

From Wikipedia, the free encyclopedia

ਬੇਰਾਕਰੂਸ
Remove ads

ਬੇਰਾਕਰੂਸ,(beɾaˈkɾus) ਰਸਮੀ ਤੌਰ ਉੱਤੇ ਬੇਰਾਕਰੂਸ ਦੇ ਇਗਨਾਸੀਓ ਦੇ ਲਾ ਯਾਵੇ (Spanish: Veracruz de Ignacio de la Llave; ਸਪੇਨੀ ਉਚਾਰਨ: [beɾaˈkɾus ðe iɣˈnasjo ðe la ˈʝaβe]), ਦਫ਼ਤਰੀ ਤੌਰ ਉੱਤੇ ਬੇਰਾਕਰੂਸ ਦੇ ਇਗਨਾਸੀਓ ਦੇ ਲਾ ਯਾਵੇ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ (Spanish: Estado Libre y Soberano de Veracruz de Ignacio de la Llave), ਮੈਕਸੀਕੋ ਦੇ 31 ਰਾਜਾਂ 'ਚੋਂ ਇੱਕ ਹੈ। ਇਹਨੂੰ 212 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹਦੀ ਰਾਜਧਾਨੀ ਖ਼ਾਲਾਪਾ-ਐਨਰੀਕੇਸ ਵਿਖੇ ਹੈ।

ਵਿਸ਼ੇਸ਼ ਤੱਥ ਬੇਰਾਕਰੂਸ, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads