ਬੈਂਜਾਮਿਨ ਹੈਰੀਸਨ
From Wikipedia, the free encyclopedia
Remove ads
ਬੈਂਜਾਮਿਨ ਹੈਰੀਸਨ (ਅਗਸਤ 20, 1833 – ਮਾਰਚ 13, 1901) ਇੱਕ ਅਮਰੀਕੀ ਸਿਆਸਤਦਾਨ ਸੀ ਜਿਨ੍ਹਾਂ ਨੇ 1889 ਤੋਂ 1893 ਤੱਕ 23ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹ ਵਰਜੀਨੀਆ ਦੇ ਹੈਰੀਸਨ ਪਰਿਵਾਰ ਦੇ ਇੱਕ ਮੈਂਬਰ ਸੀ - ਉਹ ਨੌਵੇਂ ਰਾਸ਼ਟਰਪਤੀ ਵਿਲੀਅਮ ਹੈਨਰੀ ਹੈਰੀਸਨ ਦੇ ਪੋਤਾ ਸਨ, ਇੱਕ ਸੰਸਥਾਪਕ ਪਿਤਾਵਾਂ ਵਿਚੋ ਇਕ ਬੈਂਜਾਮਿਨ ਹੈਰੀਸਨ V ਦੇ ਪੜਪੋਤਾ ਸਨ। ਉਹ ਰਿਪਬਲਿਕਨ ਪਾਰਟੀ ਦੇ ਇਕ ਸਦੱਸ ਸਨ।
Remove ads
Wikiwand - on
Seamless Wikipedia browsing. On steroids.
Remove ads