ਸੰਯੁਕਤ ਰਾਜ ਦਾ ਰਾਸ਼ਟਰਪਤੀ

From Wikipedia, the free encyclopedia

ਸੰਯੁਕਤ ਰਾਜ ਦਾ ਰਾਸ਼ਟਰਪਤੀ
Remove ads

ਸੰਯੁਕਤ ਰਾਜ ਦਾ ਰਾਸ਼ਟਰਪਤੀ (ਪੋਟਸ) ਸੰਯੁਕਤ ਰਾਜ ਦੀ ਸਰਕਾਰ ਅਤੇ ਰਾਜ ਦਾ ਮੁਖੀ ਹੁੰਦਾ ਹੈ। ਇਹ ਅਹੁਦਾ ਅਮਰੀਕਾ ਦਾ ਸਭ ਤੋ ਉੱਚਾ ਅਹੁਦਾ ਹੁੰਦਾ ਹੈ, ਇਸ ਤੋ ਬਾਅਦ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਦਾ ਪਦ ਸਭ ਤੋ ਵੱਡਾ ਹੁੰਦਾ ਹੈ। ਸੰਯੁਕਤ ਰਾਜ ਦੇ ਪਹਿਲੇ ਰਾਸ਼ਟਪਤੀ ਅੱਜ ਤੋ 234 ਸਾਲ ਪਹਿਲਾਂ ਬਣੇ ਸਨ, ਜਿਨ੍ਹਾ ਦਾ ਨਾਮ ਸੀ ਜਾਰਜ ਵਾਸ਼ਿੰਗਟਨ

ਵਿਸ਼ੇਸ਼ ਤੱਥ ਸੰਯੁਕਤ ਰਾਜ ਦਾ/ਦੀ ਰਾਸ਼ਟਰਪਤੀ, ਕਿਸਮ ...
Remove ads

ਸੰਯੁਕਤ ਰਾਜ ਦਾ ਰਾਸ਼ਟਰਪਤੀ ਹੋਣ ਦੇ ਨਾਤੇ, ਉਹ ਵਿਸ਼ਵ ਦੇ ਇੱਕ ਖਾਸ ਨੇਤਾ ਵੀ ਬਣ ਜਾਂਦੇ ਹਨ. ਅਮਰੀਕਾ ਦੇ ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ ਅਸੀਮਤ ਹਨ। ਉਹ ਦੇਸ਼ ਦੀ ਵਿਦੇਸ਼ ਨੀਤੀ ਨਿਰਧਾਰਤ ਕਰਦਾ ਹੈ ਅਤੇ ਵਿਦੇਸ਼ਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ। ਸੰਕਟ ਦੀ ਸਥਿਤੀ ਵਿੱਚ, ਉਹ ਹੋਰ ਵੀ ਬੇਅੰਤ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ।

ਇਸ ਸਮੇਂ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਹਨ, ਜੋ ਪਹਿਲਾਂ ਵੀ 2017-2021 ਤਕ ਸੰਯੁਕਤ ਰਾਜ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ।[5]

Remove ads

ਨੋਟ

    ਹਵਾਲੇ

    Loading content...

    ਹੋਰ ਪੜ੍ਹੋ

    ਬਾਹਰੀ ਲਿੰਕ

    Loading content...
    Loading related searches...

    Wikiwand - on

    Seamless Wikipedia browsing. On steroids.

    Remove ads