ਬੈਟਲਸ਼ਿਪ ਪੋਤੇਮਕਿਨ

From Wikipedia, the free encyclopedia

ਬੈਟਲਸ਼ਿਪ ਪੋਤੇਮਕਿਨ
Remove ads

ਬੈਟਲਸ਼ਿਪ ਪੋਤੇਮਕਿਨ ([Броненосец «Потёмкин»] Error: {{Lang-xx}}: text has italic markup (help), [Bronenosets Potyomkin] Error: {{Lang}}: text has italic markup (help)), ਕਈ ਵਾਰ ਬੈਟਲਸ਼ਿਪ ਪੋਤਿਓਮਕਿਨ, 1925 ਦੀ ਮੂਕ ਫਿਲਮ ਹੈ ਜਿਸਦਾ ਡਾਇਰੈਕਟਰ ਸਰਗੇਈ ਆਈਜ਼ੇਂਸਤਾਈਨ ਅਤੇ ਇਸਦਾ ਨਿਰਮਾਣ ਮੋਸਫਿਲਮ ਨੇ ਕੀਤਾ ਹੈ। ਇਸ ਵਿੱਚ 1905 ਦੀ ਬਗਾਵਤ ਦਾ ਨਾਟਕੀ ਬਿਰਤਾਂਤ ਹੈ ਜਦੋਂ ਰੂਸੀ ਬੈਟਲਸ਼ਿਪ ਪੋਤੇਮਕਿਨ ਦੇ ਮਲਾਹਾਂ ਨੇ ਜਾਰਸ਼ਾਹੀ ਹਕੂਮਤ ਦੇ ਅਫਸਰਾਂ ਦੇ ਖਿਲਾਫ਼ ਬਗਾਵਤ ਕਰ ਦਿੱਤੀ ਸੀ।

ਵਿਸ਼ੇਸ਼ ਤੱਥ ਬੈਟਲਸ਼ਿਪ ਪੋਤੇਮਕਿਨ, ਨਿਰਦੇਸ਼ਕ ...
ਬੈਟਲਸ਼ਿਪ ਪੋਤੇਮਕਿਨ

ਬੈਟਲਸ਼ਿਪ ਪੋਤੇਮਕਿਨ ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਪ੍ਰਾਪੇਗੰਡਾ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਸਨੂੰ ਬਰਸਲਜ ਵਰਲਡ ਫੇਅਰ 1958 ਵਿੱਚ ਸਰਬ ਸਮਿਆਂ ਦੀਆਂ ਸਰਬੋਤਮ ਫਿਲਮਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ।[2][3][4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads