ਬਰੂਸਲ

ਬੈਲਜੀਅਮ ਦਾ ਰਾਜਧਾਨੀ ਇਲਾਕਾ From Wikipedia, the free encyclopedia

Remove ads

ਬਰੂਸਲ ਜਾਂ ਬਰੂਸੈੱਲ ਜਾਂ ਬ੍ਰਸਲਜ਼ (ਫ਼ਰਾਂਸੀਸੀ: Bruxelles, [bʁysɛl] ( ਸੁਣੋ); ਡੱਚ: [Brussel] Error: {{Lang}}: text has italic markup (help), [ˈbrʏsəɫ] ( ਸੁਣੋ)), ਦਫ਼ਤਰੀ ਤੌਰ ਉੱਤੇ ਬਰੂਸਲ ਖੇਤਰ ਜਾਂ ਬਰੂਸਲ-ਰਾਜਧਾਨੀ ਖੇਤਰ[1][2] (ਫ਼ਰਾਂਸੀਸੀ: Région de Bruxelles-Capitale, [ʁe'ʒjɔ̃ bʁy'sɛlkapi'tal] ( ਸੁਣੋ), ਡੱਚ: [Brussels Hoofdstedelijk Gewest] Error: {{Lang}}: text has italic markup (help), [ˈbrʏsəɫs ɦoːft'steːdələk xəʋɛst] ( ਸੁਣੋ)), ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਸੰਘ ਦੀ ਯਥਾਰਥ ਰਾਜਧਾਨੀ ਹੈ। ਇਹ ਬੈਲਜੀਅਮ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਵੀ ਹੈ[3][4] ਜਿਸ ਵਿੱਚ 19 ਨਗਰਪਾਲਿਕਾਵਾਂ (ਬਰੂਸਲ ਸ਼ਹਿਰੀ ਨਗਰਪਾਲਿਕਾ, ਜੋ ਬੈਲਜੀਅਮ ਦੀ ਕਨੂੰਨੀ ਰਾਜਧਾਨੀ ਹੈ, ਸਮੇਤ) ਅਤੇ ਫ਼ਰਾਂਸੀਸੀ ਅਤੇ ਡੱਚ ਭਾਈਚਾਰਿਆਂ ਦੇ ਟਿਕਾਣੇ ਸ਼ਾਮਲ ਹਨ।[5]

ਵਿਸ਼ੇਸ਼ ਤੱਥ ਬਰੂਸਲ, Boroughs ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads