ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ

From Wikipedia, the free encyclopedia

ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ
Remove ads
Remove ads

ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਬ੍ਰਹਿਮੰਡ ਵਿੱਚ ਹਰੇਕ ਵਸਤੂ ਹਰ ਦੂਸਰੀ ਵਸਤੂ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦੀ ਹੈ ਜਿਹੜਾ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦਾ ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਇਹ ਬਲ ਸਦਾ ਹੀ ਉਹਨਾਂ ਦੋਵਾਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲਗਦਾ ਹੈ। ਮੰਨ ਲਉ, M ਅਤੇ m ਪੁੰਜ ਵਾਲੀਆਂ ਦੋ ਵਸਤੂਆਂ ਇੱਕ ਦੂਸਰੇ ਤੋਂ r ਦੂਰੀ ਤੇ ਹਨ। ਮੰਨ ਲਉ ਦੋਨਾਂ ਵਸਤੂਆਂ ਵਿਚਕਾਰ ਆਕਰਸ਼ਣ ਬਲ F ਹੈ।

ਗੁਰੂਤਾਕਰਸ਼ਣ ਦੇ ਸਰਵ-ਵਿਆਪੀ ਨਿਯਮ ਅਨੁਸਾਰ ਦੋਨਾਂ ਵਸਤੂਆਂ ਵਿਚਕਾਰ ਲੱਗਣ ਵਾਲਾ ਬਲ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧਾ ਅਨੁਪਤੀ ਹੈ। ਅਰਥਾਰ
×

ਅਤੇ ਦੋਨਾਂ ਵਸਤੂਆਂ ਦੇ ਵਿਚਕਾਰ ਲੱਗਣ ਵਾਲ ਬਲ ਉਹਨਾਂ ਦੇ ਕੇਂਦਰਾਂ ਵਿਚਕਾਰਲੀ ਦੂਰੀ ਦੇ ਵਰਗ ਦੇ ਉਲਟ-ਅਨੁਪਾਤੀ ਹੈ। ਅਰਥਾਤ

ਦੋਨੋ ਨੂੰ ਮਿਲਾ ਕੇ
,

where:

  • F ਬਲ
  • G ਗੁਰੂਤਾਕਰਸ਼ਣ ਸਥਿਰ ਅੰਕ,
  • m1 ਪਹਿਲੀ ਵਸਤੂ ਦਾ ਪੁੰਜ,
  • m2 ਦੂਜੀ ਵਸਤੂ ਦਾ ਪੁੰਜ ਅਤੇ
  • r ਕੇਂਦਰ ਵਿਚਕਾਰਲੀ ਦੂਰੀ

Thumb

ਇੱਥੇ G ਸਰਵ-ਵਿਆਪੀ ਗੁਰੂਤਾਕਰਸ਼ਣ ਸਥਿਰ ਅੰਕ ਹੈ। ਜਿਸ ਦਾ ਮਾਨ 6.674×1011 N m2 kg−2 ਹੈ।

Remove ads

ਬਲ

ਧਰਤੀ ਦੁਆਰਾ ਚੰਨ ਤੇ ਲੱਗਿਆ ਬਲ ਕਿਨਾ ਹੈ?

ਧਰਤੀ ਦਾ ਪੁੰਜ m1=6×1024 kg

ਚੰਨ ਦਾ ਪੁੰਜ m2 =7.4×1022 kg

ਧਰਤੀ ਤੇ ਚੰਨ ਦੀ ਦੂਰੀ r =3.84×105 km

=3.84×108 ਮੀਟਰ
G =6.674×1011 N m2 kg−2

ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਦੇ ਅਨੁਸਾਰ

ਸਮੀਕਰਣ ਵਿੱਚ ਮੁੱਲ ਭਰਨ ਤੇ ਜੋ ਪ੍ਰਾਪਤ ਹੁੰੰਦਾ ਹੈ ਉਹ ਹੈ:

ਧਰਤੀ ਦੁਆਰਾ ਚੰਨ ਤੇ ਲੱਗਿਆ ਬਲ F=2.01×1020 N

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads