ਬਰੇਮਨ (ਰਾਜ)

From Wikipedia, the free encyclopedia

ਬਰੇਮਨ (ਰਾਜ)
Remove ads

ਬਰੇਮਨ ਦਾ ਅਜ਼ਾਦ ਹਾਂਸਿਆਟੀ ਸ਼ਹਿਰ (German: Freie Hansestadt Bremen, ਉਚਾਰਨ [ˈbʁeːmən]) ਜਰਮਨੀ ਦੇ 16 ਰਾਜਾਂ ਵਿੱਚੋਂ ਸਭ ਤੋਂ ਛੋਟਾ ਹੈ। ਇਸ ਦਾ ਇੱਕ ਹੋਰ ਗ਼ੈਰ-ਰਸਮੀ ਪਰ ਕਈ ਅਧਿਕਾਰਕ ਪ੍ਰਸੰਗਾਂ ਵਿੱਚ ਵਰਤਿਆ ਜਾਣ ਵਾਲਾ ਨਾਂ ਲਾਂਡ ਬਰੇਮਨ (Land Bremen') ('ਬਰੇਮਨ ਦਾ ਮੁਲਕ') ਹੈ।

ਵਿਸ਼ੇਸ਼ ਤੱਥ ਬਰੇਮਨ ਦਾ ਅਜ਼ਾਦ ਹਾਂਸਿਆਟੀ ਰਾਜ Freie Hansestadt Bremen, ਦੇਸ਼ ...

ਇਸ ਰਾਜ ਵਿੱਚ ਜਰਮਨੀ ਦੇ ਉੱਤਰ ਵਿਚਲੇ ਦੋ ਸ਼ਹਿਰ (ਬਰੇਮਨ ਅਤੇ ਬਰੇਮਰਹਾਵਨ) ਜੋ ਇੱਕ ਦੂਜੇ ਤੋਂ ਵਡੇਰੇ ਰਾਜ ਹੇਠਲਾ ਜ਼ਾਕਸਨ ਦੁਆਰਾ ਘਿਰੇ ਹੋਣ ਕਰ ਕੇ ਨਿੱਖੜਵੇਂ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads