ਬੜਾਪਿੰਡ

ਨਾਰੋਵਾਲ, ਪਾਕਿਸਤਾਨ ਦਾ ਪਿੰਡ From Wikipedia, the free encyclopedia

Remove ads

ਜਰਪਾਲ, ਜਾਂ ਬੜਾ ਪਿੰਡ ( ਪੰਜਾਬੀ, ਸ਼ਾਹਮੁਖੀ بڑا پنڈ ), ਜ਼ਫਰਵਾਲ, ਨਾਰੋਵਾਲ, ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਹੈ। ਇਹ ਪੰਜਾਬ ਦੇ ਉੱਤਰ-ਪੂਰਬੀ ਕੋਨੇ ਵਿੱਚ 75E ਅਤੇ 32N 'ਤੇ ਸਥਿਤ ਹੈ।

ਵਿਸ਼ੇਸ਼ ਤੱਥ ਬੜਾਪਿੰਡ ਜਰਪਾਲ ਪੁਰਾਣਾ ਨਾਮ : ਬੜਾ ਪਿੰਡ ਲੋਹਟੀਆਂ ਜਰਪਾਲ, ਦੇਸ਼ ...
Remove ads

ਇਤਿਹਾਸ

ਜਰਪਾਲ ਬੜਾ ਪਿੰਡ ਦੀ ਲੜਾਈ ਜਾਂ ਬਸੰਤਰ ਦੀ ਲੜਾਈ (4-16 ਦਸੰਬਰ, 1971) 1971 ਦੀ ਭਾਰਤ-ਪਾਕਿਸਤਾਨ ਜੰਗ ਵੇਲ਼ੇ ਪਾਕਿਸਤਾਨ ਦੇ ਪੂਰਬੀ ਸੈਕਟਰ ਵਿੱਚ ਵਿੱਚ ਲੜੀਆਂ ਗਈਆਂ ਅਹਿਮ ਲੜਾਈਆਂ ਵਿੱਚੋਂ ਇੱਕ ਸੀ। [1] 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦਾ ਨਾਂ ਬੜਾ ਪਿੰਡ ਲੋਹਟੀਆਂ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads