ਬੰਬੇ ਨੇਚੁਰਲ ਹਿਸਟਰੀ ਸੋਸਾਇਟੀ

From Wikipedia, the free encyclopedia

ਬੰਬੇ ਨੇਚੁਰਲ ਹਿਸਟਰੀ ਸੋਸਾਇਟੀ
Remove ads

ਬੰਬੇ ਨੇਟੁਰਲ ਹਿਸਟਰੀ ਸੋਸਾਇਟੀ,ਜੋ 15 ਸਤੰਬਰ 1883,ਨੂੰ ਸਥਾਪਤ ਹੋਈ,ਜੈਵਿਕ ਵਿਭਿੰਨਤਾ ਦੀ ਸੁਰਖਿਆ ਦੇ ਖੋਜ ਕਾਰਜ ਵਿੱਚ ਸਰਗਰਮ ਇੱਕ ਗੈਰ- ਸਰਕਾਰੀ ਅਦਾਰਾ ਹੈ ਜੋ ਭਾਰਤ ਵਰਸ਼ ਦੇ ਸਭ ਤੋਂ ਵਡੇ ਅਤੇ ਪੁਰਾਣੇ ਗੈਰ ਸਰਕਾਰੀ ਇੱਕ ਅਦਾਰਿਆਂ ਵਿਚੋਂ ਹੈ।.[1] ਇਹ ਗ੍ਰਾਂਟ ਰਾਸ਼ੀ ਨਾਲ ਬਹੁਤ ਸਾਰੇ ਖੋਜ ਕਾਰਜ ਕਰਦਾ ਹੈ ਅਤੇ ਜਰਨਲ ਆਫ ਦੀ ਬੰਬੇ ਹਿਸਟਰੀ ਸੋਸਾਇਟੀ ਵੀ ਪ੍ਰਕਾਸ਼ਤ ਕਰਦਾ ਹੈ।ਇਸ ਸੰਸਥਾ ਨਾਲ ਨਾਮਵਰ ਪੰਛੀ ਵਿਗਿਆਨੀ ਜੁੜੇ ਰਹੇ ਹਨ ਇਹਨਾਂ ਵਿੱਚ ਸਲੀਮ ਅਲੀ ਅਤੇ ਐਸ ਡਿਲਨ ਪ੍ਰਮੁੱਖ ਹਨ।[2] ਸੋਸਾਇਟੀ ਆਮ ਤੌਰ 'ਤੇ BNHS ਦੇ ਨਾਮ ਨਾਲ ਮਸ਼ਹੂਰ ਹੈ।

ਵਿਸ਼ੇਸ਼ ਤੱਥ ਮੁੱਖ ਦਫ਼ਤਰ, ਟਿਕਾਣਾ ...
Thumb
ਹਰਨਬਿੱਲ ਹਾਊਸ, ਬੰਬੇ ਨੇਚੁਰਲ ਹਿਸਟਰੀ ਸੋਸਾਇਟੀ ਦਾ ਮੁੱਖ ਦਫਤਰ
Thumb
ਸੋਸਾਇਟੀ ਦੇ ਪਰਚੇ ਦਾ ਸਰਵਰਕ,ਪਲੇਠਾ ਅੰਕ 1, ਭਾਗ 1, 1886.
Remove ads

ਇਹ ਵੀ ਵੇਖੋ

  • Conservation in India
  • Conservation Education Centre of the BNHS

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads