ਬੱਚੇ'ਹਾ-ਏ ਅਸਮਾਨ

From Wikipedia, the free encyclopedia

ਬੱਚੇ'ਹਾ-ਏ ਅਸਮਾਨ
Remove ads

ਬੱਚੇ'ਹਾ-ਏ ਅਸਮਾਨ (ਅੰਗਰੇਜ਼ੀ: Children of Heaven) (ਮੂਲ ਫ਼ਾਰਸੀ: بچه‌های آسمان) ਇੱਕ ਇਰਾਨੀ (1997 ਵਿੱਚ ਬਣੀ) (ਫ਼ਾਰਸੀ, ਪਰਵਾਰਕ ਡਰਾਮਾ ਫਿਲਮ ਹੈ। ਮਜੀਦ ਮਜੀਦੀ ਨੇ ਲਿਖੀ ਅਤੇ ਨਿਰਦੇਸ਼ਿਤ ਕੀਤੀ ਹੈ। ਇਹ ਦੋ ਭੈਣ-ਭਾਈਆਂ ਦੀ ਸਾਹਸੀ ਕਹਾਣੀ ਹੈ। ਸਕੂਲੇ ਜਾਂਦੀ ਭੈਣ ਦੇ ਖੋ ਗਏ ਜੁੱਤੀਆਂ ਦੇ ਜੋੜੇ ਅਤੇ ਮਾਪਿਆਂ ਦੀ ਨਵਾਂ ਜੋੜਾ ਲੈ ਕੇ ਦੇਣ ਦੀ ਪੁੱਗਤ ਨਾ ਹੋਣ ਕਾਰਨ ਉਹ ਦੋਵੇਂ ਇੱਕੋ ਜੋੜੇ ਨਾਲ ਕੰਮ ਸਾਰਨ ਲਈ ਮੁਸੀਬਤਾਂ ਦਾ ਟਕਰਾ ਕਰਦੇ ਹਨ। ਇਹ 1998 ਦੀ ਵਿਦੇਸ਼ੀ ਭਾਸ਼ਾ ਵਿੱਚ ਸਭ ਤੋਂ ਵਧੀਆ ਲਈ ਅਕੈਡਮੀ ਅਵਾਰਡ ਲਈ ਨਾਮਜਦ ਹੋਈ ਸੀ।

ਵਿਸ਼ੇਸ਼ ਤੱਥ ਬੱਚੇ'ਹਾ-ਏ ਅਸਮਾਨ, ਨਿਰਦੇਸ਼ਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads