ਮਜੀਦ ਮਜੀਦੀ
From Wikipedia, the free encyclopedia
Remove ads
ਮਜੀਦ ਮਜੀਦੀ ਇੱਕ ਇਰਾਨੀ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰਿਪਟਲੇਖਕ ਹੈ। ਇਸ ਦੀਆਂ ਫਿਲਮਾਂ ਨੂੰ ਸੰਸਾਰ ਭਰ ਵਿੱਚ ਫਿਲਮ ਆਲੋਚਕਾਂ ਨੇ ਬਹੁਤ ਸ਼ਲਾਘਿਆ ਹੈ।
ਜੀਵਨੀ
ਮਜੀਦ ਮਜੀਦੀ ਦਾ ਜਨਮ ਇੱਕ ਈਰਾਨੀ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ, ਅਤੇ ਉਹ ਤੇਹਰਾਨ ਵਿੱਚ ਵੱਡਾ ਹੋਇਆ ਅਤੇ 14 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਸ਼ੌਕੀਆ ਥੀਏਟਰ ਗਰੁੱਪ ਵਿੱਚ ਕੰਮ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਤੇਹਰਾਨ ਵਿੱਚ ਨਾਟਕੀ ਕਲਾਵਾਂ ਦੇ ਇੰਸਟੀਚਿਊਟ ਵਿੱਚ ਅਧਿਐਨ ਕੀਤਾ।
ਇਰਾਨੀ ਇਨਕਲਾਬ 1979 ਤੋਂ ਬਾਅਦ, ਸਿਨੇਮਾ ਵਿੱਚ ਆਪਣੀ ਦਿਲਚਸਪੀ ਕਰ ਕੇ ਉਹ ਫ਼ਿਲਮਾਂ ਵਿੱਚ ਕੰਮ ਕਰਨ ਲੱਗਿਆ। ਉਸਨੇ ਕਈ ਫ਼ਿਲਮਾਂ, ਖਾਸਕਰ ਮੋਹਸਿਨ ਮਖਮਾਲਬਾਫ ਦੀ ਫ਼ਿਲਮ ਬਾਈਕਾਟ 1985 ਵਿੱਚ ਕੰਮ ਕੀਤਾ।
2008 ਵਿਚ, ਮਜੀਦੀ ਦੀ ਮਸ਼ਹੂਰ ਫ਼ਿਲਮ ਆਵਾਜ਼ ਏ ਗੋਜੰਸ਼ਕ-ਹਾ (ਚਿੜੀਆਂ ਦੀ ਆਵਾਜ਼) ਭਾਰਤ ਵਿੱਚ ਵਿਸ਼ਾਖਾਪਟਨਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਵਿਖਾਈ ਗਈ ਪਹਿਲੀ ਫ਼ਿਲਮ ਸੀ।[1] 2015 ਵਿੱਚ ਉਸ ਦੀ ਨਿਰਦੇਸ਼ਿਤ ਇੱਕ ਫਿਲਮ ਮੁਹੰਮਦ ਲਈ ਉਸ ਉੱਪਰ ਫਤਵਾ ਜਾਰੀ ਕਰ ਦਿੱਤਾ ਗਿਆ।[2]
Remove ads
ਫ਼ਿਲਮਸ਼ਨਾਸੀ

ਨਿਰਦੇਸ਼ਿਤ
- ਅਨਫ਼ਜਾਰ (ਮਸਤਨਦ ਲਘੂ, 1359 ਹਿਜਰੀ)
- ਏ ਦਜ (ਲਘੂ ਫ਼ਿਲਮ, 1363 ਹਿਜਰੀ)
- ਰੋਜ਼ ਇਮਤਿਹਾਨ (ਲਘੂ ਫ਼ਿਲਮ, 1367 ਹਿਜਰੀ)
- ਯਕ ਰੋਜ਼ ਬਾ ਅਸੀਰਾਨ (ਮਸਤਨਦ ਲਘੂ, 1368 ਹਿਜਰੀ)
- ਬਦੋਕ (1370)
- ਆਖ਼ਰੀਨ ਆਬਾਦੀ (ਲਘੂ ਫ਼ਿਲਮ, 1371 ਹਿਜਰੀ)
- ਪਿਦਰ (1374 ਹਿਜਰੀ)
- ਖ਼ੁਦਾ ਮੀ ਆਇਦ (ਲਘੂ ਫ਼ਿਲਮ, 1374 ਹਿਜਰੀ)
- ਬੱਚੇ'ਹਾ-ਏ ਅਸਮਾਨ (1375 ਹਿਜਰੀ)
- ਰੰਗੇ ਖ਼ੁਦਾ (1377 ਹਿਜਰੀ)
- ਬਾਰਾਨ (1379 ਹਿਜਰੀ)
- ਪਾਬਰੇਨੇ ਦਰ ਹੇਰਾਤ (ਮਸਤਨਦ, 1380 ਹਿਜਰੀ)
- ਅਲਮਪੀਕ ਦਰ ਉਰਦੂ ਗਾਏ (ਮਸਤਨਦ ਲਘੂ, 1381 ਹਿਜਰੀ)
- ਬੇਦ ਮਜਨੂੰਨ (1383 ਹਿਜਰੀ)
- ਆਵਾਜ਼-ਏ-ਗੰਜਸ਼ਕ-ਹਾ (1386 ਹਿਜਰੀ)
- ਸੇ ਗਾਨੇਈ ਮੁਹੰਮਦ -ਕਿਸਮਤ ਉਲ: ਮੁਹੰਮਦ (ਸ)
ਅਦਾਕਾਰੀ
- ਤੋ ਜੀਏ (1360 ਹਿਜਰੀ)
- ਉਸਤਾ ਜ਼ੇ (1361 ਹਿਜਰੀ)
- ਮਰਗ ਦੀਗਰੀ (1361 ਹਿਜਰੀ)
- ਦੋ ਚਸ਼ਮ ਬੀ ਸੋ (1362 ਹਿਜਰੀ)
- ਬਾਐਕੋਤ (1364)
- ਤੀਰਬਾਰਾਨ (1365 ਹਿਜਰੀ)
- ਤਾਮਰਜ਼ ਦੀਦਾਰ (1368)
- ਦਰ ਜਸਤਜਵੀ ਕੇਰ ਮਾਨ (1368 ਹਿਜਰੀ)
- ਸ਼ਨਾ ਦਰ ਜ਼ਮਸਤਾਨ (1368 ਹਿਜਰੀ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads