ਭਾਗਵਤ ਚੰਦਰਸ਼ੇਖਰ

ਭਾਰਤੀ ਕ੍ਰਿਕਟ ਖਿਡਾਰੀ From Wikipedia, the free encyclopedia

ਭਾਗਵਤ ਚੰਦਰਸ਼ੇਖਰ
Remove ads

ਭਾਗਵਤ ਸੁਬਰਾਮਨਯਾ ਚੰਦਰਸ਼ੇਖਰ (ਜਿਸਨੂੰ ਕਿ ਚੰਦਰਾ ਵੀ ਕਿਹਾ ਜਾਂਦਾ ਹੈ; ਜਨਮ 17 ਮਈ 1945) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਬਤੌਰ ਲੈੱਗ-ਸਪਿਨਰ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। 1960 ਅਤੇ 1970 ਦੇ ਸਮੇਂ ਉਹ ਪ੍ਰਸਿੱਧ ਸਪਿਨ ਗੇਂਦਬਾਜਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ।[1] ਛੋਟੀ ਉਮਰ ਵਿੱਚ ਹੀ ਉਸਦੀ ਸੱਜੀ ਬਾਂਹ ਪੋਲੀਓ ਦਾ ਸ਼ਿਕਾਰ ਹੋ ਗਈ ਸੀ। ਚੰਦਰਸ਼ੇਖਰ ਨੇ 58 ਟੈਸਟ ਕ੍ਰਿਕਟ ਮੈਚ ਖੇਡ ਕੇ 29.74 ਦੀ ਔਸਤ ਨਾਲ 242 ਵਿਕਟਾਂ ਹਾਸਿਲ ਕੀਤੀਆਂ ਹਨ। ਉਸਨੇ 16 ਸਾਲ ਕ੍ਰਿਕਟ ਜੀਵਨ ਵਿੱਚ ਬਿਤਾਏ ਹਨ। ਚੰਦਰਸ਼ੇਖਰ ਨੂੰ 1972 ਵਿੱਚ 'ਵਿਸਡਨ ਕ੍ਰਿਕਟ ਖਿਡਾਰੀ ਆਫ਼ ਦ ਯੀਅਰ' ਸਨਮਾਨ ਲਈ ਨਾਮਜ਼ਗ ਕੀਤਾ ਗਿਆ ਸੀ ਅਤੇ 2002 ਵਿੱਚ ਉਸਨੂੰ ਭਾਰਤ ਲਈ 1971 ਵਿੱਚ ਓਵਲ ਕ੍ਰਿਕਟ ਮੈਦਾਨ ਵਿੱਚ ਉਸਦੀਆਂ ਇੰਗਲੈਂਡ ਖਿਲਾਫ਼ 38 ਦੌੜਾਂ ਦੇ ਕੇ 6 ਵਿਕਟਾਂ ਦੇ ਪ੍ਰਦਰਸ਼ਨ ਕਰਕੇ 'ਸਦੀ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ' ਸਨਮਾਨ ਦਿੱਤਾ ਗਿਆ ਸੀ।[2]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Thumb
ਓਵਲ ਕ੍ਰਿਕਟ ਮੈਦਾਨ, ਜਿੱਥੇ ਚੰਦਰਸ਼ੇਖਰ ਨੇ ਇੰਗਲੈਂਡ ਖਿਲਾਫ਼ 1971 ਵਿੱਚ 38 ਰਨ ਦੇ ਕੇ 6 ਵਿਕਟਾਂ ਲਈਆਂ ਸਨ
Remove ads

ਇਨਾਮ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads