ਭਾਰਤੀ ਅਜਾਇਬ ਘਰ
From Wikipedia, the free encyclopedia
Remove ads
ਭਾਰਤੀ ਮਿਊਜ਼ੀਅਮ (ਬੰਗਾਲੀ: ভারতীয় জাদুঘর) ਭਾਰਤ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਹੈ ਅਤੇ ਇਸ ਵਿੱਚ ਪ੍ਰਾਚੀਨ ਵਸਤਾਂ, ਸ਼ਸਤਰ ਅਤੇ ਗਹਿਣੇ, ਪਥਰਾਟ, ਪਿੰਜਰ, ਮੰਮੀਆਂ, ਅਤੇ ਮੁਗਲ ਚਿੱਤਰਕਾਰੀ ਦਾ ਦੁਰਲਭ ਸੰਗ੍ਰਹਿ ਹੈ ਰੱਖਿਆ ਗਿਆ ਹੈ। ਇਹ 1814 ਨੂੰ ਏਸ਼ੀਐਟਿਕ ਸੋਸਾਇਟੀ ਆਫ਼ ਬੰਗਾਲ ਦੁਆਰਾ ਕੋਲਕਾਤਾ (ਕਲਕੱਤਾ), ਭਾਰਤ ਵਿੱਚ ਸਥਾਪਤ ਕੀਤਾ ਗਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads