ਭਾਰਤੀ ਖੇਤਰੀ ਜਹਾਜ਼ਰਾਨੀ ਉੱਪਗ੍ਰਹਿ ਪ੍ਰਬੰਧ
From Wikipedia, the free encyclopedia
Remove ads
Lua error in ਮੌਡਿਊਲ:Navbar at line 58: Invalid title ਭਾਰਤੀ ਖੇਤਰੀ ਜਹਾਜ਼ਰਾਨੀ ਉੱਪਗ੍ਰਹਿ ਪ੍ਰਬੰਧ <br/> Indian Regional Navigation Satellite System (IRNSS).
ਭਾਰਤੀ ਖੇਤਰੀ ਜਹਾਜ਼ਰਾਨੀ ਸੈਟੇਲਾਈਟ ਪ੍ਰਬੰਧ (ਆਈ ਆਰ ਐੱਨ ਐੱਸ ਐੱਸ) ਭਾਰਤੀ ਪੁਲਾੜ ਘੋਖ ਜੱਥੇਬੰਦੀ (ਇਸਰੋ) ਵੱਲੋਂ ਤਿਆਰ ਕੀਤਾ ਇੱਕ ਖ਼ੁਦਮੁਖ਼ਤਿਆਰ ਇਲਾਕਾਈ ਸੈਟੇਲਾਈਟ ਜਹਾਜ਼ਰਾਨੀ ਪ੍ਰਬੰਧ ਹੈ[1] ਜੋ ਮੁਕੰਮਲ ਤੌਰ ਉੱਤੇ ਭਾਰਤ ਸਰਕਾਰ ਦੇ ਜ਼ਬਤ ਹੇਠ ਹੋਵੇਗਾ। ਅਜਿਹੇ ਜਹਾਜ਼ਰਾਨੀ ਪ੍ਰਬੰਧ ਦੀ ਲੋੜ ਉਹਨਾਂ ਵਿਰੋਧੀ ਹਲਾਤਾਂ ਵਿੱਚ ਪੈਂਦੀ ਹੈ ਜਦੋਂ ਵਿਦੇਸ਼ੀ ਸਰਕਾਰਾਂ ਦੇ ਕਬਜ਼ੇ ਹੇਠਲੇ ਸੰਸਾਰੀ ਜਹਾਜ਼ਰਾਨੀ ਸੈਟੇਲਾਈਟ ਪ੍ਰਬੰਧ ਪਹੁੰਚ ਤੋਂ ਪਰ੍ਹੇ ਹੋ ਜਾਂਦੇ ਹਨ ਜਿਵੇਂ ਕਿ ਕਾਰਗਿਲ ਜੰਗ ਵੇਲੇ ਅਮਰੀਕੀ ਜੀ ਪੀ ਐੱਸ ਉੱਤੇ ਆਸਰੇ ਹੋਈ ਭਾਰਤੀ ਫ਼ੌਜ ਨਾਲ਼ ਵਾਪਰਿਆ ਸੀ।[2] ਇਹ ਪ੍ਰਬੰਧ ਦੋ ਸੇਵਾਵਾਂ ਦੇਵੇਗਾ, ਗ਼ੈਰ-ਫ਼ੌਜੀ ਵਰਤੋਂ ਲਈ ਮਿਆਰੀ ਥਾਂ-ਟਿਕਾਣਾ ਪ੍ਰਬੰਧ ਅਤੇ ਇਖ਼ਤਿਆਰੀ ਵਰਤੋਂਕਾਰਾਂ (ਫ਼ੌਜ) ਵਾਸਤੇ ਗੁਪਤ ਅਤੇ ਪਾਬੰਦ ਸੇਵਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads