ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020

From Wikipedia, the free encyclopedia

ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020
Remove ads

2019-20 ਕੋਰੋਨਾਵਾਇਰਸ ਮਹਾਮਾਰੀ ਦਾ ਭਾਰਤ ਵਿੱਚ ਪਹਿਲਾ ਮਾਮਲਾ 30 ਜਨਵਰੀ 2020 ਨੂੰ ਦਰਜ ਹੋਇਆ ਸੀ, ਜੋ ਚੀਨ ਤੋਂ ਸ਼ੁਰੂ ਹੋਇਆ ਸੀ। 26 ਜੂਨ 2025 ਤੱਕ, ਦੇਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੁੱਲ 979 ਮਾਮਲੇ, 86 ਰਿਕਵਰ ਹੋਏ ਮਾਮਲੇ, 1 ਮਾਈਗ੍ਰੇਸ਼ਨ ਵਾਲਾ ਅਤੇ 25 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮਾਹਿਰਾਂ ਨੇ ਸੁਝਾਓ ਦਿੱਤਾ ਹੈ ਕਿ ਇਨਫੈਕਸ਼ਨਾਂ ਦੀ ਸੰਖਿਆ ਦਾ ਅਨੁਮਾਨ ਘੱਟ-ਵੱਧ ਹੋ ਸਕਦਾ ਹੈ, ਕਿਉਂਕਿ ਭਾਰਤ ਦੀ ਜਾਂਚ-ਦਰ ਸੰਸਾਰ ਵਿੱਚ ਘੱਟ ਤੋਂ ਘੱਟ ਹੈ।[6] ਭਾਰਤ ਵਿੱਚ COVID-19 ਦੀ ਇਨਫੈਕਸ਼ਨ ਦਰ 1.7 ਹੋਣੀ ਦਰਜ ਕੀਤੀ ਗਈ ਹੈ, ਜੋ ਸਭ ਤੋਂ ਜਿਆਦਾ ਬੁਰੀ ਤਰਾਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਮਹੱਤਵਪੂਰਨ ਤੌਰ ਤੇ ਨਿਊਨਤਮ ਹੈ।[7]

ਵਿਸ਼ੇਸ਼ ਤੱਥ ਬਿਮਾਰੀ, Virus strain ...
Remove ads

ਸਮਾਂਰੇਖਾ

Thumb
ਭਾਰਤ ਵਿੱਚ (30 ਜਨਵਰੀ 2020) ਫੈਲੀ ਮਹਾਮਾਰੀ ਦੀ ਸਮਾਂਰੇਖਾ
Thumb
Vaccination drive for COVID prevention in Bhopal, India

ਫਰਮਾ:2019–20 ਕਰੋਨਾਵਾਇਰਸ ਮਹਾਂਮਾਰੀ ਆਂਕੜੇ/ਭਾਰਤੀ ਮੈਡੀਕਲ ਮਾਮਲਿਆਂ ਦਾ ਚਾਰਟ

ਆਂਕੜੇ

ਸੰਖਿਆਵਾਂ ਸੇਹਤ ਅਤੇ ਪਰਿਵਾਰ ਭਲਾਈ ਮੰਤ੍ਰਾਲਿਆ ਦੁਆਰਾ ਉਹਨਾਂ ਦੀ ਵੈਬਸਾਈਟ ਉੱਤੇ ਪ੍ਰਕਾਸ਼ਿਤ ਆਂਕੜਿਆਂ ਤੋਂ ਲਈਆਂ ਗਈਆਂ ਹਨ

ਹੋਰ ਜਾਣਕਾਰੀ Date, State/Union Territory ...


ਹੋਰ ਜਾਣਕਾਰੀ S.No., State/Union Territory ...

Graph source: Data from Worldometer & MoHFW

Thumb
ਮੱਧ ਪ੍ਰਦੇਸ਼ ਸਰਕਾਰ ਵੱਲੋਂ ਕੋਵਿਡ-19 ਲਈ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ

ਪੁਸ਼ਟੀ ਕੀਤੀਆਂ ਗਈਆਂ ਮੌਤਾਂ

29 ਮਾਰਚ 2020, 25 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ

ਹੋਰ ਜਾਣਕਾਰੀ No., Date (2020) ...

ਪੁਸ਼ਟੀ ਕੀਤੇ ਗਏ ਭਾਰਤੀ ਵਿਦੇਸ਼ੀ ਮਾਮਲੇ

ਵਿਦੇਸ਼ੀ ਮਾਮਲਿਆਂ ਦੇ ਮੰਤ੍ਰਾਲੇ ਨੇ ਪੁਸ਼ਟੀ ਕੀਤੀ ਹੈ ਕਿ 18 ਮਾਰਚ 2020 ਤੱਕ ਵਿਦੇਸ਼ ਵਿੱਚ 276 ਪੱਕੇ ਭਾਰਤੀ ਮਾਮਲੇ ਸਨ। ਇਹਨਾਂ ਵਿੱਚੋਂ ਜਿਆਦਾਤਰ ਇਰਾਨ (255) ਅਤੇ ਹੋਰ ਯੂਨਾਈਟਡ ਅਰਬ ਐਮੀਰਾਤ, ਇਟਲੀ, ਕੁਵੈਤ, ਸ੍ਰੀ ਲੰਕਾ, ਰਵਾਂਡਾ ਅਤੇ ਹਾਂਗਕਾਂਗ ਵਿੱਚ ਸਨ।[52] One Indian died in Iran on 20 March 2020.[53] ਇੱਕ 3-ਸਾਲਾ ਭਾਰੀ ਲੜਕੀ 26 ਮਾਰਚ 2020 ਨੂੰ ਸਿੰਗਾਪੁਰ ਵਿੱਚ ਜਾਂਚ ਦੌਰਾਨ ਪੌਜ਼ਟਿਵ ਪਾਈ ਗਈ, ਜਿਸਨਾਕ ਕੁੱਲ ਗਿਣਤੀ 277 ਹੋ ਜਾਂਦੀ ਹੈ।[54]

ਹੋਰ ਜਾਣਕਾਰੀ Country/Region, Active cases ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads