ਭੁਪਿੰਦਰ ਸਿੰਘ

From Wikipedia, the free encyclopedia

Remove ads

ਭੁਪਿੰਦਰ ਸਿੰਘ[1] ਉਚਾਰਨ (ਜਨਮ 1 ਅਪ੍ਰੈਲ 1965 ਪੰਜਾਬ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੇ ਪੰਜਾਬ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਮੈਚ ਖੇਡੇ ਹਨ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਭਾਰਤੀ ਕ੍ਰਿਕਟ ਟੀਮ ਵੱਲੋਂ ਦੋ ਇੱਕ ਦਿਨਾ ਮੈਚ ਖੇਡੇ ਹਨ।
ਭੁਪਿੰਦਰ ਸਿੰਘ 'ਭਾਰਤੀ ਰਾਸ਼ਟਰੀ ਕ੍ਰਿਕਟ ਚੋਣਕਾਰ ਕਮੇਟੀ' ਦਾ ਮੈਂਬਰ ਵੀ ਰਹਿ ਚੁੱਕਾ ਹੈ।[2][3] ਇਸ ਤੋਂ ਇਲਾਵਾ ਉਹ 'ਪੰਜਾਬ ਕ੍ਰਿਕਟ ਐਸੋਸ਼ੀਏਸ਼ਨ' ਦਾ ਪ੍ਰਸ਼ਾਸ਼ਕ ਵੀ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads