ਮਦਨ ਮੋਹਨ ਮਾਲਵੀਆ

ਭਾਰਤੀ ਰਾਜਨੇਤਾ ਅਤੇ ਸਿੱਖਿਅਕ From Wikipedia, the free encyclopedia

ਮਦਨ ਮੋਹਨ ਮਾਲਵੀਆ
Remove ads

ਪੰਡਿਤ ਮਦਨ ਮੋਹਨ ਮਾਲਵੀਆ (ਹਿੰਦੀ: पंडित मदन मोहन मालवीय) ਉੱਚਾਰਨ (1861–1946) ਭਾਰਤੀ ਸਿੱਖਿਆ ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ ਵਿੱਚ ਆਪਣੀ ਭੂਮਿਕਾ, ਅਤੇ ਸੱਜੀ ਪਾਰਟੀ ਹਿੰਦੂ ਮਹਾਸਭਾ ਦੇ ਮੁਢਲੇ ਨੇਤਾਵਾਂ ਵਿੱਚੋਂ ਇੱਕ ਹੋਣ ਨਾਤੇ ਹਿੰਦੂ ਰਾਸ਼ਟਰਵਾਦ ਨਾਲ ਜੁੜਨ ਲਈ ਮਸ਼ਹੂਰ ਸਿਆਸਤਦਾਨ ਸਨ। ਉਹ ਭਾਰਤ ਦੇ ਪਹਿਲੇ ਅਤੇ ਅਖੀਰ ਵਿਅਕਤੀ ਸਨ ਜਿਹਨਾਂ ਨੂੰ 'ਮਹਾਮਨਾ' ਦੀ ਸਨਮਾਨਜਨਕ ਉਪਾਧੀ ਨਾਲ ਨਿਵਾਜਿਆ ਗਿਆ ਹੋਵੇ।[1] ਉਹ ਚਾਰ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਾਨੀ ਸਨ।[2] 2015 ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਇਨਾਮ ਨਾਲ ਨਿਵਾਜਿਆ ਗਿਆ।[3]

ਵਿਸ਼ੇਸ਼ ਤੱਥ ਪੰਡਿਤਮਦਨ ਮੋਹਨ ਮਾਲਵੀਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads