ਮਦੀਨਾ ਕਸਬਾ
From Wikipedia, the free encyclopedia
Remove ads
ਮਦੀਨਾ ਕਸਬਾ ਪੰਜਾਬ, ਪਾਕਿਸਤਾਨ ਦੇ ਫ਼ੈਸਲਾਬਾਦ ਜਿਲ੍ਹਾ ਦੇ ਨਜ਼ਦੀਕ ਵਸਿਆ ਇੱਕ ਕਸਬਾ ਹੈ। ਇਹ ਕਸਬਾ ਸੁਸਾਨ ਰੋਡ ਉੱਪਰ ਹੈ।[ਹਵਾਲਾ ਲੋੜੀਂਦਾ] ਇਹ ਕਸਬਾ 2005 ਵਿੱਚ ਨਗਰ ਪ੍ਰਸ਼ਾਸ਼ਕੀ ਖੇਤਰ (ਕਸਬਾ) ਬਣ ਗਿਆ ਸੀ।[1] ਇਸ ਦੇ ਮੁੱਖ ਪਿੰਡ ਭਾਈਵਾਲਾ, ਗੱਟੀ 202 ਆਰ.ਬੀ. ਮਾਨਾਂਵਾਲਾ, ਢੁੱਢੀਵਾਲਾ 214/ਆਰ.ਬੀ. ਹਨ।[ਸਪਸ਼ਟੀਕਰਨ ਲੋੜੀਂਦਾ] ਇਹ ਮੁੱਖ ਤੌਰ 'ਤੇ 213/ਆਰ.ਬੀ. ਅਤੇ 214/ਆਰ.ਬੀ. ਵਿਚਕਾਰ ਸਥਿੱਤ ਹੈ।
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads