ਮਨੋਹਰ ਆਇਚ

From Wikipedia, the free encyclopedia

Remove ads

ਮਨੋਹਰ ਆਇਚ (ਬੰਗਾਲੀ: মনোহর আইচ; 17 ਮਾਰਚ, 1914 – 5 ਜੂਨ, 2016)[1] ਇੱਕ ਭਾਰਤੀ ਬਾਡੀਬਿਲਡਰ ਸੀ। ਉਹ ਤਿਪੇਰਾਹ ਜ਼ਿਲ੍ਹੇ (ਹੁਣ ਕੋਮੀਲਾ ਜ਼ਿਲ੍ਹਾ, ਬੰਗਲਾਦੇਸ਼) ਦੇ ਇੱਕ ਪਿੰਡ ਧਮਤੀ ਵਿੱਚ ਪੈਦਾ ਹੋਇਆ। ਉਹ ਮਿਸਟਰ ਯੂਨੀਵਰਸ ਜਿੱਤਣ ਵਾਲਾ ਦੂਜਾ ਭਾਰਤੀ ਸੀ ਅਤੇ ਆਜ਼ਾਦੀ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲਾਂ ਪਹਿਲਾ ਭਾਰਤੀ ਸੀ।[2] ਸਿਰਫ 4 feet 11 inches (1.50 m) ਦੀ ਲੰਬਾਈ ਹੋਣ ਕਾਰਣ ਇਸਨੂੰ "ਪਾਕੇਟ ਹਰਕੁਲੀਜ਼" ਦਾ ਨਾਮ ਦਿੱਤਾ ਗਿਆ।[3] ਉਸਦੀ ਛਾਤੀ 54 ਇੰਚ ਵੱਡੀ ਸੀ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads