ਮਲਾਲਾ-ਏ-ਮੇਵਨਦ
From Wikipedia, the free encyclopedia
Remove ads
ਮਲਾਲਾਈ ਏ ਮੇਵਨਦ(ਪਸ਼ਤੋ: د ميوند نورزئی ملالۍ), ਮਲਾਲਾ (ਪਸ਼ਤੋ: ملاله نورزئی), ਜਾਂ ਮਲਾਲਾਈ ਐਨਾ (ਪਸ਼ਤੋ: ملالۍ نورزئی انا ਵੱਖ ਵੱਖ ਨਾਂ ਨਾਲ ਜਾਣੀ ਜਾਂਦੀ ਹੈ, ਮਲਾਲਾਈ, ਤੋਂ ਭਾਵ ਰਾਸ਼ਟਰ ਦੀ ਮਾਤਾ ਹੈ, ਿੲੱਕ ਅਫ਼ਗਾਨ ਦਾ ਰਾਸ਼ਟਰੀ ਲੋਕ ਨਾਿੲਕ ਹੈ ਜਿਸਨੇ ਸਥਾਨਕ ਲੋਕਾਂ ਅਤੇ ਲੜਾਕੂਆਂ ਨਾਲ ਮਿਲ ਕੇ ਬਰਤਾਨਵੀ ਰਾਜ ਦੀ ਫ਼ੌਜ ਵਿਰੁੱਧ 1880 ਵਿੱਚ ਮੇਵਨਦ ਦੀ ਜੰਗ ਲੜੀ।[1] ਉਹ ਅਯੂਬ ਖ਼ਾਨ ਵਲੋਂ ਲੜੀ ਅਤੇ 27 ਜੁਲਾਈ 1880 ਨੂੰ ਅਫ਼ਗਾਨ ਦੀ ਜਿੱਤ ਦਾ ਕਾਰਨ ਬਣੀ[2] ਜਿਸ ਦੌਰਾਨ ਦੂਜਾ ਐਂਗਲੋ-ਅਫ਼ਗਾਨ ਯੁੱਧ ਚੱਲ ਰਿਹਾ ਸੀ।
Remove ads
ਮੁੱਢਲਾ ਜੀਵਨ
ਮਲਾਲਾ ਦਾ ਜਨਮ 1861 ਿੲੱਕ ਛੋਟੇ ਜਿਹੇ ਪਿੰਡ "ਖਿੰਗ" ਵਿੱਚ ਹਇਆ, ਜੋ ਮੇਵਨਦ ਦੇ ਦੱਖਣੀਪੱਛਮ ਤੋਂ ਤਿੰਨ ਮੀਲ ਦੂਰ ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਦੇ ਦੱਖਣ ਵਿੱਚ ਸਥਿਤ ਹੈ।[3]
ਹਵਾਲੇ
Wikiwand - on
Seamless Wikipedia browsing. On steroids.
Remove ads