ਮਲੇਸ਼ੀਆਈ ਰਿਙਿਤ (ਮੁਦਰਾ ਕੋਡ MYR; ਪਹਿਲਾਂ ਮਲੇਸ਼ੀਆਈ ਡਾਲਰ) ਮਲੇਸ਼ੀਆ ਦੀ ਮੁਦਰਾ ਹੈ। ਇੱਕ ਰਿਙਿਤ ਵਿੱਚ 100 ਸਨ (ਸੈਂਟ) ਹੁੰਦੇ ਹਨ। ਇਹਨੂੰ ਬੈਂਕ ਨਿਗਾਰਾ ਮਲੇਸ਼ੀਆ ਜਾਰੀ ਕਰਦਾ ਹੈ।
ਵਿਸ਼ੇਸ਼ ਤੱਥ Ringgit Malaysia (ਮਾਲਾਈ) 马来西亚令吉 (ਚੀਨੀ) மலேசியா ரிங்கிட் (ਤਾਮਿਲ) ريڠݢيت مليسيا (Jawi), ISO 4217 ...
ਮਲੇਸ਼ੀਆਈ ਰਿਙਿਤRinggit Malaysia (ਮਾਲਾਈ) 马来西亚令吉 (ਚੀਨੀ) மலேசியா ரிங்கிட் (ਤਾਮਿਲ) ريڠݢيت مليسيا (Jawi) |
---|
ਤਸਵੀਰ:New Malaysian Currency Design.jpg ਮਲੇਸ਼ੀਆਈ ਰਿਙਿਤ ਦੇ ਸਿੱਕੇ ਅਤੇ ਨੋਟ |
|
ਕੋਡ | MYR (numeric: 458) |
---|
ਉਪ ਯੂਨਿਟ | 0.01 |
---|
|
ਨਿਸ਼ਾਨ | RM ($ ਵੀ ਵਰਤਿਆ ਜਾਂਦਾ ਹੈ) |
---|
|
ਉਪਯੂਨਿਟ | |
---|
1/100 | ਸਨ |
---|
ਬੈਂਕਨੋਟ | RM1, RM5, RM10, RM20, RM50, RM100 |
---|
Coins | 5, 10, 20, 50 ਸਨ |
---|
|
ਵਰਤੋਂਕਾਰ | ਮਲੇਸ਼ੀਆ |
---|
|
ਕੇਂਦਰੀ ਬੈਂਕ | ਬੈਂਕ ਨਿਗਾਰਾ ਮਲੇਸ਼ੀਆ |
---|
ਵੈੱਬਸਾਈਟ | www.bnm.gov.my |
---|
|
Inflation | 1.4%[1] |
---|
ਸਰੋਤ | Department of Statistics, Malaysia, Aug 2012 |
---|
ਬੰਦ ਕਰੋ