ਮਸ਼ਹਦ (ਫ਼ਾਰਸੀ: مشهد ; listenⓘ) ਇਰਾਨ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਅਤੇ ਰਜ਼ਵੀ ਖ਼ੁਰਾਸਾਨ ਸੂਬੇ ਦੀ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵੱਲ ਅਫ਼ਗਾਨਿਸਤਾਨ ਅਤੇ ਤੁਰਕਮੇਨਿਸਤਾਨ ਦੀਆਂ ਸਰਹੱਦਾਂ ਕੋਲ਼ ਪੈਂਦਾ ਹੈ। 2011 ਦੀ ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 2,772,287 ਸੀ।[1] ਇਹ ਪੁਰਾਣੇ ਸਮਿਆਂ ਦੀ ਰੇਸ਼ਮ ਸੜਕ ਉਤਲਾ ਇੱਕ ਅਹਿਮ ਨਖ਼ਲਿਸਤਾਨ ਸੀ।
ਵਿਸ਼ੇਸ਼ ਤੱਥ ਮਸ਼ਹਦ مشهد, ਦੇਸ਼ ...
ਮਸ਼ਹਦ
مشهد |
---|
Official seal of ਮਸ਼ਹਦ Seal | |
ਮਾਟੋ: ਸੁਰਗਾਂ ਦਾ ਸ਼ਹਿਰ (ਸ਼ਹਿਰ-ਏ ਬਹਿਸ਼ਤ)
|
ਦੇਸ਼ | ਫਰਮਾ:Country data ਇਰਾਨ |
---|
ਸੂਬਾ | ਰਜ਼ਵੀ ਖ਼ੁਰਾਸਾਨ |
---|
ਕਾਊਂਟੀ | ਮਸ਼ਹਦ |
---|
ਬਖ਼ਸ਼ | ਕੇਂਦਰੀ ਜ਼ਿਲ੍ਹਾ |
---|
ਮਸ਼ਹਦ-ਸਨਬਦ-ਤੂਸ | 818 ਈਸਵੀ |
---|
|
• ਸ਼ਹਿਰਦਾਰ | ਸੌਲਤ ਮੁਰਤਜ਼ਵੀ |
---|
|
• City | 850 km2 (330 sq mi) |
---|
• Metro | 3,946 km2 (1,524 sq mi) |
---|
ਉੱਚਾਈ | 985 m (3,232 ft) |
---|
|
• ਸ਼ਹਿਰ | 30,69,941 (ਮਹਾਂਨਗਰੀ) 27,72,287 (ਸ਼ਹਿਰ ਦੀ ਆਪਣੀ) (2,011 ਮਰਦਮਸ਼ੁਮਾਰੀ)[1] |
---|
• ਇਰਾਨ ਵਿੱਚ ਅਬਾਦੀ ਦਰਜਾ | ਦੂਜਾ |
---|
| ਹਰ ਵਰ੍ਹੇ 2 ਕਰੋੜ ਤੋਂ ਵੱਧ ਸ਼ਰਧਾਲੂ ਅਤੇ ਸੈਲਾਨੀ[2] |
---|
ਵਸਨੀਕੀ ਨਾਂ | ਮਸ਼ਹਦੀ, ਮਸ਼ਦੀ, ਮਸ਼ਾਦੀ (ਗੈਰ-ਰਸਮੀ) |
---|
ਸਮਾਂ ਖੇਤਰ | ਯੂਟੀਸੀ+03:30 (IRST) |
---|
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRDT) |
---|
ਵੈੱਬਸਾਈਟ | www.mashhad.ir |
---|
ਬੰਦ ਕਰੋ