ਮਹਾਰਾਣਾ ਫ਼ਤਿਹ ਸਿੰਘ

From Wikipedia, the free encyclopedia

ਮਹਾਰਾਣਾ ਫ਼ਤਿਹ ਸਿੰਘ
Remove ads

ਮਹਾਰਾਣਾ ਸਰ ਫ਼ਤਿਹ ਸਿੰਘ (16 ਦਸੰਬਰ 1849 – 24 ਮਈ 1930) ਮੇਵਾੜ, ਰਾਜਸਥਾਨ ਦਾ ਸ਼ਾਸਕ ਸੀ ਜਿਸਨੇ 1884 ਤੋਂ 1930 ਤੱਕ 46 ਸਾਲ ਰਾਜ ਕੀਤਾ। ਇਸ ਦੀ ਰਾਜਧਾਨੀ ਉਦੇਪੁਰ ਸੀ ਅਤੇ ਇਹ ਉਦੇਪੁਰ ਮਹਿਲ ਵਿੱਚ ਰਹਿੰਦਾ ਸੀ।[1][2]

Thumb
ਰਾਜਾ ਰਵੀ ਵਰਮਾ ਦੁਆਰਾ ਬਣਾਇਆ ਮਹਾਰਾਣਾ ਫ਼ਤਿਹ ਸਿੰਘ ਦਾ ਚਿੱਤਰ।

ਜੀਵਨੀ

ਫ਼ਤਿਹ ਸਿੰਘ ਦਾ ਜਨਮ 16 ਦਸੰਬਰ 1849 ਨੂੰ ਮੇਵਾੜ ਵੰਸ਼ ਦੇ ਮਹਾਰਾਜਾ ਦਲ ਸਿੰਘ ਦੇ ਘਰ ਹੋਇਆ। ਪਹਿਲਾਂ ਇਸਨੂੰ ਇਸ ਦੇ ਵੱਡੇ ਭਾਈ ਗੱਜ ਸਿੰਘ ਨੇ ਗੋਦ ਲਿੱਤਾ ਅਤੇ ਬਾਅਦ ਵਿੱਚ ਉਦੇਪੁਰ ਦੇ ਮਹਾਰਾਜਾ ਸੱਜਣ ਸਿੰਘ ਨੇ ਇਸਨੂੰ ਗੋਦ ਲੈ ਲਿਆ ਕਿਉਂਕਿ ਉਸ ਦੇ ਕੋਈ ਔਲਾਦ ਨਹੀਂ ਸੀ। 1884 ਵਿੱਚ ਇਹ ਉਦੇਪੁਰ ਦਾ ਮਹਾਰਾਜਾ ਬਣ ਗਿਆ। 1887 ਵਿੱਚ ਇਸਨੂੰ ਆਰਡਰ ਆਫ਼ ਦ ਸਟਾਰ ਆਫ਼ ਇੰਡੀਆ ਨਾਲ ਸਨਮਾਨਿਤ ਕੀਤਾ ਗਿਆ।[3][4][5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads