ਮਹਿੰਦਰਗੜ੍ਹ ਜ਼ਿਲ੍ਹਾ
From Wikipedia, the free encyclopedia
Remove ads
ਮਹਿੰਦਰਗੜ੍ਹ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1,859 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 812,022 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1948 ਨੂੰ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਅਤੇ ਪੰਜਾਬ ਨੂੰ ਇਕੱਠਾ ਕਰਨ ਬਾਅਦ ਇਹ ਜ਼ਿਲਾ ਪੰਜਾਬ ਵਿੱਚ ਆ ਗਿਆ। 1966 ਨੂੰ ਹਰਿਆਣਾ ਰਾਜ ਬਨਣ ਬਾਅਦ ਇਹ ਜ਼ਿਲਾ ਹਰਿਆਣੇ ਵਿੱਚ ਆ ਗਿਆ। 1989 ਨੂੰ ਇਸ ਵਿੱਚੋਂ ਰੇਵਾੜੀ ਬਣਾਇਆ ਗਿਆ ਸੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
Remove ads
ਬਾਰਲੇ ਲਿੰਕ
- ਮਹਿੰਦਰਗੜ੍ਹ ਜ਼ਿਲੇ ਦੀ ਵੈੱਬ-ਸਾਇਟ Archived 2018-08-14 at the Wayback Machine.
![]() |
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads