ਮਾਧਵਰਾਓ ਸਿੰਧੀਆ

From Wikipedia, the free encyclopedia

ਮਾਧਵਰਾਓ ਸਿੰਧੀਆ
Remove ads

ਮਾਧਵਰਾਓ ਜੀਵਾਜੀਰਾਓ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਸੀ।[1] 1961 ਵਿੱਚ ਉਸਨੂੰ ਸਿੰਧੀਆ ਰਾਜਵੰਸ਼ ਦਾ ਉੱਤਰਾਧਿਕਾਰੀ ਹੋਣ ਦੇ ਨਾਤੇ ਗਵਾਲੀਅਰ ਦੇ ਮਹਾਰਾਜਾ ਦੀ ਪਦਵੀ ਮਿਲੀ। ਪਰ 1971 ਵਿੱਚ ਭਾਰਤੀ ਸੰਵਿਧਾਨ ਦੀ 26ਵੀਂ ਸੋਧ ਤੋਂ ਬਾਅਦ ਭਾਰਤ ਸਰਕਾਰ ਨੇ ਇਹਨਾਂ ਰਿਆਸਤਾਂ ਦੇ ਸਾਰੇ ਖਾਸ ਪਦ ਮਿਟਾ ਦਿੱਤੇ ਗਏ।

ਵਿਸ਼ੇਸ਼ ਤੱਥ ਮਾਧਵਰਾਓ ਜੀਵਾਜੀਰਾਓ ਸਿੰਧੀਆ, Minister of Railways ...
Remove ads

ਜੀਵਨ

ਸਿੰਧੀਆ ਦਾ ਜਨਮ ਜੀਵਾਜੀਰਾਓ ਸਿੰਧੀਆ ਦੇ ਘਰ ਹੋਇਆ। ਉਸਦੀ ਸਿੱਖਿਆ ਸਿੰਧੀਆ ਸਕੂਲ ਵਿੱਚ ਹੋਈ, ਜਿਹੜਾ ਕੀ ਇਸ ਪਰਿਵਾਰ ਦੁਆਰਾ ਹੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਹ ਵਿਨਚੈਸਟਰ ਕਾਲਜ ਅਤੇ ਫਿਰ ਨਿਊ ਕਾਲਜ, ਆਕਸਫੋਰਡ ਤੋਂ ਪੜਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads