ਮਾਰਟੀਨੀਕ

From Wikipedia, the free encyclopedia

ਮਾਰਟੀਨੀਕ

ਮਾਰਟੀਨੀਕ (ਫ਼ਰਾਂਸੀਸੀ ਉਚਾਰਨ: [maʁtinik]) ਪੂਰਬੀ ਕੈਰੇਬੀਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਟਾਪੂ-ਸਮੂਹ ਵਿਚਲਾ ਇੱਕ ਟਾਪੂ ਹੈ ਜਿਸਦਾ ਖੇਤਰਫਲ 1,128 ਵਰਗ ਕਿ.ਮੀ. ਹੈ। ਗੁਆਡਲੂਪ ਵਾਂਗ ਇਹ ਵੀ ਫ਼ਰਾਂਸ ਦਾ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਇੱਕ ਵਿਦੇਸ਼ੀ ਵਿਭਾਗ ਹੀ ਹੈ। ਇਸ ਦੇ ਪੱਛਮ ਵੱਲ ਡੋਮਿਨਿਕਾ, ਦੱਖਣ ਵੱਲ ਸੇਂਟ ਲੂਸੀਆ ਅਤੇ ਦੱਖਣ-ਪੂਰਬ ਵੱਲ ਬਾਰਬਾਡੋਸ ਪੈਂਦਾ ਹੈ।

ਵਿਸ਼ੇਸ਼ ਤੱਥ ਮਾਰਟੀਨੀਕ Martinique, ਦੇਸ਼ ...
ਮਾਰਟੀਨੀਕ
Martinique
ਫ਼ਰਾਂਸ ਦਾ ਵਿਦੇਸ਼ੀ ਖੇਤਰ
ThumbThumb
Thumb
ਦੇਸ਼ ਫ਼ਰਾਂਸ
ਪ੍ਰੀਫੈਕਟੀਫ਼ਰਾਂਸ ਦਾ ਗੜ੍ਹ
ਵਿਭਾਗ1
ਸਰਕਾਰ
  ਮੁਖੀਸੈਰਜ ਲੇਚੀਮੀ
ਖੇਤਰ
  ਕੁੱਲ1,128 km2 (436 sq mi)
ਆਬਾਦੀ
 (1-1-2007)[1]
  ਕੁੱਲ4,03,795
  ਘਣਤਾ360/km2 (930/sq mi)
ਸਮਾਂ ਖੇਤਰਯੂਟੀਸੀ-4 (ECT)
ISO 3166 ਕੋਡMQ
GDP/ ਨਾਂਮਾਤਰ€ 7.9 billion (2008)[2]
GDP ਪ੍ਰਤੀ ਵਿਅਕਤੀ€ 19,607 (2008)[1]
NUTS ਖੇਤਰFR9
ਵੈੱਬਸਾਈਟPrefecture, Region, Department
ਬੰਦ ਕਰੋ

ਹਵਾਲੇ

Loading related searches...

Wikiwand - on

Seamless Wikipedia browsing. On steroids.