ਮਲਾਵੀ
From Wikipedia, the free encyclopedia
Remove ads
ਮਲਾਵੀ (ਅਧਿਕਾਰਕ ਤੌਰ ਉੱਤੇ ਮਲਾਵੀ ਦਾ ਗਣਰਾਜ) ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸ ਨੂੰ ਪਹਿਲਾਂ ਨਿਆਸਾਲੈਂਡ ਕਿਹਾ ਜਾਂਦਾ ਸੀ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਜ਼ਾਂਬੀਆ, ਉੱਤਰ-ਪੂਰਬ ਵੱਲ ਤਨਜ਼ਾਨੀਆ ਅਤੇ ਪੂਰਬ, ਦੱਖਣ ਅਤੇ ਪੱਛਮ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਮਲਾਵੀ ਝੀਲ ਇਸਨੂੰ ਤਨਜ਼ਾਨੀਆ ਅਤੇ ਮੋਜ਼ੈਂਬੀਕ ਤੋਂ ਨਿਖੇੜਦੀ ਹੈ। ਇਸ ਦਾ ਖੇਤਰਫਲ 118,000 ਵਰਗ ਕਿਮੀ ਅਤੇ ਅਬਾਦੀ 13,900,000 ਤੋਂ ਵੱਧ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਲੋਂਗਵੇ ਹੈ; ਦੂਜਾ ਸਭ ਤੋਂ ਵੱਡਾ ਸ਼ਹਿਰ ਬਲੈਨਟਾਇਰ ਅਤੇ ਤੀਜਾ ਮਜ਼ੂਜ਼ੂ ਹੈ। ਮਲਾਵੀ ਨਾਂ ਮਰਾਵੀ ਤੋਂ ਆਇਆ ਹੈ ਜੋ ਇਸ ਇਲਾਕੇ ਦੇ ਨਿਵਾਸੀ ਨਿਆਂਜਾ ਲੋਕਾਂ ਦਾ ਪੁਰਾਣਾ ਨਾਂ ਸੀ। ਇਸਨੂੰ "ਅਫ਼ਰੀਕਾ ਦਾ ਨਿੱਘਾ ਦਿਲ" ਵੀ ਕਿਹਾ ਜਾਂਦਾ ਹੈ।[6]
Remove ads
ਤਸਵੀਰਾਂ
- ਨਿਉ ਮਲਾਵੀ ਦੇ ਕੇਂਦਰੀ ਖੇਤਰ ਦੇ ਚੀਵਾ ਲੋਕਾਂ ਦੁਆਰਾ ਨੱਚਿਆ ਜਾਂਦਾ ਨਾਚ ਹੈ। ਇਹ ਸ਼ੀਫ ਦੀ ਸਥਾਪਨਾ, ਪੂਜਾ ਦੇ ਹਿੱਸੇ ਵਜੋਂ ਇੱਕ ਚੀਵਾ ਅਦਾਲਤ ਦੇ ਮੈਂਬਰ ਦੀ ਮੌਤ ਵਰਗੇ ਮੌਕਿਆਂ 'ਤੇ ਖੁਸ਼ਬੂ ਹੈ।
- ਮਾਲਾਵੀ ਦੇ ਜ਼ੋਂਬਾ ਦੇ ਪੇਂਡੂ ਖੇਤਰ ਵਿੱਚ ਨਕਾਬਪੋਸ਼
- ਮਲਾਖੋ ਵਾ ਹੋਮਵੇ ਸਲਾਨਾ ਇਕੱਠ ਜਿੱਥੇ ਮਾਲਾਵੀ ਦੇ ਦੱਖਣੀ ਖੇਤਰ ਦਾ ਪ੍ਰਮੁੱਖ ਕਬੀਲਾ ਆਪਣੇ ਸਭਿਆਚਾਰ ਨੂੰ ਮਜ਼ਬੂਤ ਕਰਨ ਲਈ ਮਿਲਦਾ ਹੈ ਸੱਭਿਆਚਾਰਕ ਨਾਚਾਂ ਦੁਆਰਾ ਪਿਆਰ ਦੀਆਂ ਤਸਵੀਰਾਂ ਵੇਚਣ ਅਤੇ ਸਭਿਆਚਾਰਕ ਨਾਚ ਹੁੰਦਾ ਹੈ।
- ਗੁਲੇ ਵਮਕੂਲੁ ਡਾਂਸ ਮੁੱਖ ਸਥਾਪਨਾ ਸਮਾਰੋਹ ਦੌਰਾਨ ਜਾਂ ਰਾਜੇ ਦੀ ਮੌਤ ਦੇ ਸਮਾਰੋਹ ਦੌਰਾਨ ਖੁਸ਼ਬੂ ਵਿਖਰਦੇ ਹੋਏ।
- ਦੱਖਣੀ ਅਫ਼ਰੀਕਾ ਨਾਚ
- ਅਫਰੀਕਨ ਮੂਰਤੀ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads