ਮਾਸਕੋ ਸਟੇਟ ਯੂਨੀਵਰਸਿਟੀ

From Wikipedia, the free encyclopedia

ਮਾਸਕੋ ਸਟੇਟ ਯੂਨੀਵਰਸਿਟੀ
Remove ads

ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ (ਰੂਸੀ: Московский государственный университет имени М. В. Ломоносова, Moskóvskiy gosudárstvennyy universitét ímeni M. V. Lomonósova), ਪਹਿਲਾਂ ਲੋਮੋਨੋਸੋਵ ਯੂਨੀਵਰਸਿਟੀ ਜਾਂ ਐਮਐਸਯੂ ਕਹਿੰਦੇ ਸਨ (ਰੂਸੀ: университет Ломоносова, Universitét Lomonósova; ਰੂਸੀ: МГУ, MGU), ਰੂਸ ਦੀ ਇੱਕ ਪੁਰਾਣੀ ਅਤੇ ਵੱਡੀ ਯੂਨੀਵਰਸਿਟੀ ਹੈ, ਜੋ 1755 ਵਿੱਚ ਸਥਾਪਿਤ ਕੀਤੀ ਗਈ ਸੀ। ਬਾਅਦ ਵਿੱਚ ਯੂਨੀਵਰਸਿਟੀ ਦਾ ਨਾਮ 1940 ਵਿੱਚ, ਇਸ ਦੇ ਬਾਨੀ, ਮਿਖਾਇਲ ਲੋਮੋਨੋਸੋਵ ਦੇ ਸਨਮਾਨ ਹਿਤ ਬਦਲਿਆ ਗਿਆ ਸੀ।

ਵਿਸ਼ੇਸ਼ ਤੱਥ ਮਾਟੋ, ਕਿਸਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads