ਮਿਖਾਇਲ ਲੋਮੋਨੋਸੋਵ
From Wikipedia, the free encyclopedia
Remove ads
ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ (ਰੂਸੀ: Михаи́л Васи́льевич Ломоно́сов; IPA: [mʲɪxɐˈil vɐˈsʲilʲjɪvʲɪtɕ ləmɐˈnosəf]; ਨਵੰਬਰ 19 [ਪੁ.ਤ. ਨਵੰਬਰ 8] 1711 – ਅਪਰੈਲ 15 [ਪੁ.ਤ. ਅਪਰੈਲ 4] 1765) ਇੱਕ ਰੂਸੀ ਪੋਲੀਮੈਥ, ਵਿਗਿਆਨੀ ਅਤੇ ਲੇਖਕ ਸੀ, ਜਿਸਨੇ ਸਾਹਿਤ, ਸਿੱਖਿਆ, ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਉਸ ਦੀਆਂ ਖੋਜਾਂ ਵਿੱਚ ਵੀਨਸ ਦਾ ਵਾਤਾਵਰਨ ਵੀ ਸੀ। ਉਸ ਦੇ ਵਿਗਿਆਨ ਦੇ ਖੇਤਰ ਸਨ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਕਲਾ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ ਅਤੇ ਉਸਨੇ ਆਧੁਨਿਕ ਰੂਸੀ ਸਾਹਿਤਕ ਭਾਸ਼ਾ ਦੇ ਨਿਰਮਾਣ ਨੂੰ ਪ੍ਰਭਾਵਿਤ ਕੀਤਾ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads