ਮਾਸਾਓਕਾ ਸ਼ਿਕੀ
From Wikipedia, the free encyclopedia
Remove ads
ਮਾਸਾਓਕਾ ਸ਼ਿਕੀ (ਮਾਸਾਓਕਾ ਨੋਬੁਰੂ (正岡 升) ਦਾ ਕਲਮੀ ਨਾਮ)(ਜਾਪਾਨੀ: 正岡 子規?,[2] 14 ਅਕਤੂਬਰ1867 – 19 ਸਤੰਬਰ 1902) ਮੇਜ਼ੀ ਕਾਲ ਦਾ ਇੱਕ ਪ੍ਰਸਿਧ ਜਪਾਨੀ ਲੇਖਕ, ਕਵੀ ਅਤੇ ਆਲੋਚਕ ਸੀ। ਆਧੁਨਿਕ ਹਾਇਕੂ ਕਵਿਤਾ ਦੇ ਵਿਕਾਸ ਵਿੱਚ ਉਸ ਦਾ ਉਘਾ ਯੋਗਦਾਨ ਹੈ।[3]
Remove ads
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads