ਜਪਾਨ
ਪੂਰਬੀ ਏਸ਼ੀਆ ਵਿਚ ਟਾਪੂ ਦੇਸ਼ From Wikipedia, the free encyclopedia
ਜਪਾਨ (ਜਪਾਨੀ: 日本 ਜਾਂ 日本国, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੋ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜ੍ਹਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ 6852 ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸ ਦੇ ਸਭ ਤੋ ਵੱਡੇ 4 ਟਾਪੂ ਹਨ ਜੋ ਇਸ ਦੇ ਥਲ ਭਾਗ ਦਾ 97% ਹਿੱਸਾ ਹਨ। ਇਸ ਦੀ ਆਬਾਦੀ 12 ਕਰੋੜ 80 ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਜਪਾਨ
| |||||
---|---|---|---|---|---|
| |||||
ਐਨਥਮ:
| |||||
ਜਪਾਨ ਸਰਕਾਰ ਦੀ ਮੋਹਰ ਗੋ-ਸ਼ੀਚੀ ਨੋ ਕਿਰਿ | |||||
![]() | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਟੋਕੀਓ | ||||
ਅਧਿਕਾਰਤ ਭਾਸ਼ਾਵਾਂ | ਕੋਈ ਨਹੀਂ[1] | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ |
| ||||
ਰਾਸ਼ਟਰੀ ਭਾਸ਼ਾ | ਜਪਾਨੀ | ||||
ਨਸਲੀ ਸਮੂਹ ([2]) |
| ||||
ਵਸਨੀਕੀ ਨਾਮ | ਜਪਾਨੀ | ||||
Government | |||||
• ਬਾਦਸ਼ਾਹ | Emperor Naruhito | ||||
• ਪ੍ਰਧਾਨ ਮੰਤਰੀ | ਸ਼ੀਂਜੋ ਏਬ | ||||
ਵਿਧਾਨਪਾਲਿਕਾ | ਰਾਸ਼ਟਰੀ ਡਾਇਟ | ||||
ਹਾੳਸ ਆਫ ਕੌਂਸਲਰਜ਼ | |||||
ਹਾੳਸ ਆਫ ਰੀਪਰਿਸੇਨਟੇਟਿਵਜ਼ | |||||
ਗਠਨ | |||||
• ਰਾਸ਼ਟਰੀ ਗਠਨ ਦਿਵਸ | 11 ਫਰਬਰੀ 660 ਬੀ ਸੀ[3] | ||||
• ਮੇਜੀ ਕਾਂਸਟੀਟਿੳਸ਼ਨ | 29 ਨਵੰਬਰ 1890 | ||||
• ਮੌਜੂਦਾ ਕਾਂਸਟੀਟਿੳਸ਼ਨ | 3 ਮਈ 1947 | ||||
• ਸਾਨ ਫਰਾਂਸਸਿਸਕੋ ਪੀਸ ਟਰੀਟੀ | 28 ਅਪ੍ਰੈਲ 1952 | ||||
ਖੇਤਰ | |||||
• ਕੁੱਲ | 377,944 km2 (145,925 sq mi)[4] (62ਵਾ) | ||||
• ਜਲ (%) | 0.8 | ||||
ਆਬਾਦੀ | |||||
• 2012 ਅਨੁਮਾਨ | 126,659,683[5] (10ਵਾ) | ||||
• 2010 ਜਨਗਣਨਾ | 128,056,026[6] | ||||
• ਘਣਤਾ | 337.1/km2 (873.1/sq mi) (36ਵਾ) | ||||
ਜੀਡੀਪੀ (ਪੀਪੀਪੀ) | 2013 ਅਨੁਮਾਨ | ||||
• ਕੁੱਲ | $4.779 trillion[7] (4ਥਾ) | ||||
• ਪ੍ਰਤੀ ਵਿਅਕਤੀ | $37,525[7] (23ਵਾ) | ||||
ਜੀਡੀਪੀ (ਨਾਮਾਤਰ) | 2013 ਅਨੁਮਾਨ | ||||
• ਕੁੱਲ | $5.150 trillion[7] (3ਜਾ) | ||||
• ਪ੍ਰਤੀ ਵਿਅਕਤੀ | $40,442[7] (14ਵਾ) | ||||
ਗਿਨੀ (2008) | 37.6[8] ਮੱਧਮ | ||||
ਐੱਚਡੀਆਈ (2013) | 0.912[9] ਬਹੁਤ ਉੱਚਾ · 10th | ||||
ਮੁਦਰਾ | Yen (¥) / En (円 or 圓) (JPY) | ||||
ਸਮਾਂ ਖੇਤਰ | UTC+9 (JST) | ||||
UTC+9 (ਨਹੀ) | |||||
ਮਿਤੀ ਫਾਰਮੈਟ |
| ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +81 | ||||
ਇੰਟਰਨੈੱਟ ਟੀਐਲਡੀ | .jp |
ਫੋਟੋ ਗੈਲਰੀ
- ਜਪਾਨ
- ਜਪਾਨੀ ਖਾਣਾ
- ਜਪਾਨ
- ਜਪਾਨ
ਹਵਾਲੇ
Wikiwand - on
Seamless Wikipedia browsing. On steroids.