ਮਾਸਾਨੋਬੂ ਫੁਕੂਓਕਾ

From Wikipedia, the free encyclopedia

ਮਾਸਾਨੋਬੂ ਫੁਕੂਓਕਾ
Remove ads

ਮਾਸਾਨੋਬੂ ਫੁਕੂਓਕਾ(福岡 正信, 2 ਫਰਵਰੀ 191316 ਅਗਸਤ 2008) ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਸੀ। ਉਹ ਕੁਦਰਤੀ ਖੇਤੀ ਦੀ ਇੱਕ ਨਵੀਂ ਵਿਧੀ ਦੀ ਚਰਚਾ ਕਾਰਨ ਜੱਗ ਪ੍ਰਸਿੱਧ ਹੋਇਆ। ਉਹ ਬਿਨਾਂ ਵਹਾਈ, ਬਿਨਾਂ ਦਵਾਈ ਕੁਦਰਤੀ ਖੇਤੀ ਦੇ ਕਈ ਸੱਭਿਆਚਾਰਾਂ ਵਿੱਚ ਪ੍ਰਚਲਿਤ ਦੇਸੀ ਖੇਤੀ ਢੰਗਾਂ ਦਾ ਪ੍ਰਚਾਰਕ ਸੀ।[1] ਇਨ੍ਹਾਂ ਰਵਾਇਤੀ ਵਿਧੀਆਂ ਤੋਂ ਉਸਨੇ ਕੁਦਰਤੀ ਖੇਤੀ ਜਾਂ 'ਕੁਝ ਨਾ ਕਰੋ' ਨਾਮ ਦਾ ਆਪਣਾ ਵਿਸ਼ੇਸ਼ ਤਰੀਕਾ ਤਿਆਰ ਕਰ ਲਿਆ ਸੀ।[2][3][4]

ਵਿਸ਼ੇਸ਼ ਤੱਥ ਮਾਸਾਨੋਬੂ ਫੁਕੂਓਕਾ, ਜਨਮ ...

ਫੁਕੂਓਕਾ ਅਨੇਕ ਜਾਪਾਨੀ ਕਿਤਾਬਾਂ, ਵਿਗਿਆਨਕ ਪਰਚਿਆਂ ਅਤੇ ਹੋਰ ਪ੍ਰਕਾਸ਼ਨਾਵਾਂ ਦਾ ਕਰਤਾ ਹੈ, ਅਤੇ ਦਸਤਾਵੇਜ਼ੀ ਟੈਲੀ ਫਿਲਮਾਂ ਅਤੇ ਇੰਟਰਵਿਊਆਂ ਵਿੱਚ 1970ਵਿਆਂ ਤੋਂ ਲੈਕੇ ਆਮ ਆਉਂਦਾ ਰਿਹਾ ਹੈ।[5] ਉਹਦਾ ਪ੍ਰਭਾਵ ਖੇਤੀ ਤੋਂ ਪਾਰ ਖੁਰਾਕ ਅਤੇ ਜੀਵਨ ਜਾਚ ਲਈ ਲਹਿਰਾਂ ਨਾਲ ਜੁੜੇ ਵਿਅਕਤੀਆਂ ਨੂੰ ਪ੍ਰੇਰਨਾ ਦੇਣ ਤੱਕ ਫੈਲ ਗਿਆ ਸੀ। ਉਹ ਕੁਦਰਤ ਦੇ ਅਸੂਲਾਂ ਨੂੰ ਡੂੰਘਾ ਘੋਖਣ ਦੀ ਅਹਿਮੀਅਤ ਤੋਂ ਭਲੀਭਾਂਤ ਜਾਣੂ ਸੀ।[6]

Remove ads

ਜੀਵਨ

ਫੁਕੂਓਕਾ ਦਾ ਜਨਮ 2 ਫਰਵਰੀ 1913 ਨੂੰ ਏਓ, ਅਹੀਮੇ, ਜਾਪਾਨ ਵਿਖੇ ਹੋਇਆ।

ਰਚਨਾਵਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads