ਮਿਚਲ ਆਰੋਨ ਸਟਾਰਕ (ਜਨਮ:30 ਜਨਵਰੀ 1990) ਇੱਕ ਆਸਟਰੇਲੀਅਨ ਕ੍ਰਿਕਟ ਖਿਡਾਰੀ ਹੈ ਜਿਹੜਾ ਕਿ ਇਸ ਵੇਲੇ ਪਹਿਲਾ ਦਰਜਾ ਕ੍ਰਿਕਟ ਵਿੱਚ ਨਿਊ ਸਾਊਥ ਵੇਲਸ ਵਲੋਂ ਖੇਡਦਾ ਹੈ। ਉਹ ਇੱਕ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ ਅਤੇ ਹੇਠਲੇ ਕ੍ਰਮ ਦਾ ਕੰਮ ਚਲਾਊ ਬੱਲੇਬਾਜ਼ ਵੀ ਹੈ। ਸਟਾਰਕ 2015 ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲਾਈ ਟੀਮ ਦਾ ਇੱਕ ਅਹਿਮ ਮੈਂਬਰ ਸੀ ਅਤੇ ਉਸਨੂੰ ਬਹੁਤ ਸ਼ਾਨਦਾਰ ਗੇਂਦਬਾਜ਼ੀ ਲਈ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਵੀ ਐਲਾਨਿਆ ਗਿਆ ਸੀ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਮਿਚਲ ਸਟਾਰਕ
 ਸਟਾਰਕ ਫ਼ਰਵਰੀ 2010 ਵਿੱਚ |
|
ਪੂਰਾ ਨਾਮ | ਮਿਚਲ ਆਰੋਨ ਸਟਾਰਕ |
---|
ਜਨਮ | (1990-01-30) 30 ਜਨਵਰੀ 1990 (ਉਮਰ 35) ਬੌਲਖਮ ਪਹਾੜੀਆ, ਨਿਊ ਸਾਊਥ ਵੇਲਸ, ਆਸਟਰੇਲੀਆ |
---|
ਕੱਦ | 196 ਸੈਮੀ |
---|
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ |
---|
ਗੇਂਦਬਾਜ਼ੀ ਅੰਦਾਜ਼ | ਖੱਬਾ ਹੱਥ ਤੇਜ਼ ਗੇਂਦਬਾਜ਼ੀ |
---|
ਭੂਮਿਕਾ | ਗੇਂਦਬਾਜ਼ |
---|
ਪਰਿਵਾਰ | ਅਲੀਸਾ ਹੀਲੀ (ਪਤਨੀ)[1] ਇਅਨ ਹੀਲੀ (ਚਾਚਾ) |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 425) | 1 ਦਿਸੰਬਰ 2011 ਬਨਾਮ ਨਿਊਜ਼ੀਲੈਂਡ |
---|
ਆਖ਼ਰੀ ਟੈਸਟ | 4 ਮਾਰਚ 2017 ਬਨਾਮ ਭਾਰਤ |
---|
ਪਹਿਲਾ ਓਡੀਆਈ ਮੈਚ (ਟੋਪੀ 185) | 20 ਅਕਤੂਬਰ 2010 ਬਨਾਮ ਭਾਰਤ |
---|
ਆਖ਼ਰੀ ਓਡੀਆਈ | 10 ਜੂਨ 2017 ਬਨਾਮ ਇੰਗਲੈਂਡ |
---|
ਓਡੀਆਈ ਕਮੀਜ਼ ਨੰ. | 56 |
---|
ਪਹਿਲਾ ਟੀ20ਆਈ ਮੈਚ (ਟੋਪੀ 59) | 7 ਸਿਤੰਬਰ 2012 ਬਨਾਮ ਪਾਕਿਸਤਾਨ |
---|
ਆਖ਼ਰੀ ਟੀ20ਆਈ | 9 ਸਿਤੰਬਰ 2016 ਬਨਾਮ ਸ਼੍ਰੀਲੰਕਾ |
---|
ਟੀ20 ਕਮੀਜ਼ ਨੰ. | 56 |
---|
|
---|
|
ਸਾਲ | ਟੀਮ |
2009–present | ਨਿਊ ਸਾਊਥ ਵੇਲਸ (ਟੀਮ ਨੰ. 56) |
---|
2011–ਹੁਣ ਤੱਕ | ਸਿਡਨੀ ਸਿਕਸਰਸ |
---|
2012 | ਯੌਰਕਸ਼ਾਇਰ |
---|
2014–2016 | ਰਾਇਲ ਚੈਲੰਜਰਸ ਬੈਂਗਲੋਰ |
---|
|
---|
|
ਪ੍ਰਤਿਯੋਗਤਾ |
ਟੈਸਟ |
ਇੱਕ ਦਿਨਾ |
ਪਹਿਲਾ ਦਰਜਾ |
ਏ ਦਰਜਾ |
---|
ਮੈਚ |
36 |
68 |
72 |
96 |
ਦੌੜਾਂ ਬਣਾਈਆਂ |
1,067 |
259 |
1,622 |
410 |
ਬੱਲੇਬਾਜ਼ੀ ਔਸਤ |
24.81 |
15.23 |
24.57 |
17.08 |
100/50 |
0/9 |
0/1 |
0/10 |
0/1 |
ਸ੍ਰੇਸ਼ਠ ਸਕੋਰ |
99 |
52* |
99 |
52* |
ਗੇਂਦਾਂ ਪਾਈਆਂ |
7,355 |
3,359 |
12,857 |
4,887 |
ਵਿਕਟਾਂ |
148 |
134 |
274 |
205 |
ਗੇਂਦਬਾਜ਼ੀ ਔਸਤ |
28.35 |
20.13 |
26.41 |
19.06 |
ਇੱਕ ਪਾਰੀ ਵਿੱਚ 5 ਵਿਕਟਾਂ |
7 |
5 |
12 |
8 |
ਇੱਕ ਮੈਚ ਵਿੱਚ 10 ਵਿਕਟਾਂ |
1 |
n/a |
2 |
n/a |
ਸ੍ਰੇਸ਼ਠ ਗੇਂਦਬਾਜ਼ੀ |
6/50 |
6/28 |
8/73 |
6/25 |
ਕੈਚਾਂ/ਸਟੰਪ |
16/– |
18/– |
33/– |
24/– | |
|
---|
|
ਬੰਦ ਕਰੋ