ਮਿਜ਼ੂਰੀ — ਉਪਨਾਮ ਮੈਨੂੰ-ਵਿਖਾਓ ਰਾਜ — ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ।[5] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 21ਵਾਂ ਸਭ ਤੋਂ ਵੱਡਾ ਅਤੇ 18ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਵਿੱਚ 114 ਕਾਊਂਟੀਆਂ ਅਤੇ ਸੇਂਟ ਲੂਈਸ ਦਾ ਅਜ਼ਾਦ ਸ਼ਹਿਰ ਹੈ।
ਵਿਸ਼ੇਸ਼ ਤੱਥ
| ਮਿਜ਼ੂਰੀ ਦਾ ਰਾਜ State of Missouri
 | 
| 
|  |  |  
| Flag | Seal |  | 
| ਉੱਪ-ਨਾਂ: ਮੈਨੂੰ-ਵਿਖਾਓ ਰਾਜ | 
| ਮਾਟੋ: Salus populi suprema lex esto (ਲਾਤੀਨੀ) ਲੋਕ-ਭਲਾਈ ਨੂੰ ਸਰਬ-ਉੱਚ ਕਨੂੰਨ ਬਣਾਓ
 | 
|  Map of the United States with ਮਿਜ਼ੂਰੀ highlighted | 
| ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ | 
| ਵਸਨੀਕੀ ਨਾਂ | ਮਿਜ਼ੂਰੀਆਈ | 
| ਰਾਜਧਾਨੀ | ਜੈਫ਼ਰਸਨ ਸ਼ਹਿਰ | 
| ਸਭ ਤੋਂ ਵੱਡਾ ਸ਼ਹਿਰ | ਕਾਂਸਸ ਸ਼ਹਿਰ | 
| ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਵਡੇਰਾ ਸੇਂਟ ਲੂਈਸ ਸ਼ਹਿਰ[1] | 
  
| ਰਕਬਾ | ਸੰਯੁਕਤ ਰਾਜ ਵਿੱਚ 21ਵਾਂ ਦਰਜਾ | 
| - ਕੁੱਲ | 69,704 sq mi (180,533 ਕਿ.ਮੀ.੨)
 | 
| - ਚੁੜਾਈ | 240 ਮੀਲ (385 ਕਿ.ਮੀ.) | 
 
| - ਲੰਬਾਈ | 300 ਮੀਲ (480 ਕਿ.ਮੀ.) | 
| - % ਪਾਣੀ | 1.17 | 
| - ਵਿਥਕਾਰ | 36° N to 40° 37′ N | 
| - ਲੰਬਕਾਰ | 89° 6′ W to 95° 46′ W | 
 
| ਅਬਾਦੀ | ਸੰਯੁਕਤ ਰਾਜ ਵਿੱਚ 18ਵਾਂ ਦਰਜਾ | 
| - ਕੁੱਲ | 6,021,988 (2012 ਦਾ ਅੰਦਾਜ਼ਾ)[2] | 
| - ਘਣਤਾ | 87.1/sq mi  (33.7/km2) ਸੰਯੁਕਤ ਰਾਜ ਵਿੱਚ 30ਵਾਂ ਦਰਜਾ
 | 
| - ਮੱਧਵਰਤੀ ਘਰੇਲੂ ਆਮਦਨ | $46,867 (35ਵਾਂ) | 
| ਉਚਾਈ |  | 
| - ਸਭ ਤੋਂ ਉੱਚੀ ਥਾਂ | ਤਾਉਮ ਸਾਉਕ ਪਹਾੜ[3][lower-alpha 1] 1,772 ft (540 m)
 | 
| - ਔਸਤ | 800 ft  (240 m) | 
| - ਸਭ ਤੋਂ ਨੀਵੀਂ ਥਾਂ | ਦੱਖਣੀ ਆਰਕੰਸਾ ਸਰਹੱਦ ਵਿਖੇ ਸੇਂਟ ਫ਼ਰਾਂਸਿਸ ਦਰਿਆ[3][4] 230 ft (70 m)
 | 
| ਸੰਘ ਵਿੱਚ ਪ੍ਰਵੇਸ਼ | 10 ਅਗਸਤ 1821 (24ਵਾਂ) | 
| ਰਾਜਪਾਲ | ਐਰਿਕ Greitens (ਗ) | 
| ਲੈਫਟੀਨੈਂਟ ਰਾਜਪਾਲ | ਮਾਈਕ ਪੀਅਰਸਨ (ਗ) | 
 
| ਵਿਧਾਨ ਸਭਾ | ਸਧਾਰਨ ਸਭਾ | 
| - ਉਤਲਾ ਸਦਨ | ਸੈਨੇਟ | 
| - ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | 
 
| ਸੰਯੁਕਤ ਰਾਜ ਸੈਨੇਟਰ | ਕਲੇਅਰ ਮੈਕੈਸਕਿਲ (D) ਰਾਇ ਬਲੰਟ (R)
 | 
| ਸੰਯੁਕਤ ਰਾਜ ਸਦਨ ਵਫ਼ਦ | 6 ਗਣਤੰਤਰੀ, 2 ਲੋਕਤੰਤਰੀ (list) | 
| ਸਮਾਂ ਜੋਨ | ਕੇਂਦਰੀ: UTC −6/−5 | 
| ਛੋਟੇ ਰੂਪ | MO   US-MO | 
| ਵੈੱਬਸਾਈਟ | www.mo.gov | 
ਬੰਦ ਕਰੋ