ਮਿਰਜ਼ਾ ਗ਼ੁਲਾਮ ਅਹਿਮਦ

ਭਾਰਤੀ ਧਾਰਮਿਕ ਆਗੂ (1835-1908) From Wikipedia, the free encyclopedia

ਮਿਰਜ਼ਾ ਗ਼ੁਲਾਮ ਅਹਿਮਦ
Remove ads

ਮਿਰਜ਼ਾ ਗ਼ੁਲਾਮ ਅਹਿਮਦ (Urdu: مرزا غلام احمد, ਹਿੰਦੀ: मिर्ज़ा ग़ुलाम अहमद; 13 ਫਰਵਰੀ 1835 – 26 ਮਈ 1908) ਮੁਸਲਿਮ ਜਮਾਤੇ ਅਹਿਮਦੀਆ ਦਾ ਬਾਨੀ ਸੀ। ਮਿਰਜ਼ਾ ਸਾਹਿਬ ਨੇ ਆਪ ਨੂੰ ਨਬੀ ਘੋਸ਼ਿਤ ਕੀਤਾ ਸੀ ਜੋ ਇੱਕ ਬਹੁਤ ਵੱਡਾ ਵਿਵਾਦ ਬਣਿਆ। ਨਾਲ ਹੀ ਨਾਲ ਉਸਨੇ ਮਸੀਹ ਅਤੇ ਮਾਹਦੀ ਹੋਣਾ ਵੀ ਘੋਸ਼ਿਤ ਕੀਤਾ ਸੀ। ਉਸਦੇ ਪੈਰੋਕਾਰਾਂ ਨੂੰ ਅਹਿਮਦੀਏ ਕਿਹਾ ਜਾਂਦਾ ਹੈ।[1][2] ਗੁਲਾਮ ਅਹਿਮਦ ਨੇ ਐਲਾਨ ਕੀਤਾ ਸੀ ਕਿ ਈਸਾ ਅਸਲ ਵਿੱਚ ਸੂਲੀ ਤੋਂ ਬਚ ਗਿਆ ਸੀ ਤੇ ਕਸ਼ਮੀਰ ਪਰਵਾਸ ਕਰ ਗਿਆ ਸੀ। ਉਥੇ ਹੀ ਉਸਦੀ ਕੁਦਰਤੀ ਮੌਤ ਹੋ ਗਈ ਸੀ। ਉਹਦਾ ਕਹਿਣਾ ਸੀ ਕਿ ਉਸ ਨੂੰ ਪਰਮੇਸ਼ਰ ਈਸਾ ਦੀ ਰੂਹਾਨੀ ਸ਼ਕਤੀ ਬਖ਼ਸ਼ ਕੇ ਮਸੀਹਾ ਨਿਯੁਕਤ ਕੀਤਾ ਸੀ।[3]

ਵਿਸ਼ੇਸ਼ ਤੱਥ ਮਿਰਜ਼ਾ ਗ਼ੁਲਾਮ ਅਹਿਮਦ, ਸਿਰਲੇਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads