ਮਿਸਰੀ ਪਾਊਂਡ

ਮਿਸਰ ਦੀ ਮੁਦਰਾ From Wikipedia, the free encyclopedia

ਮਿਸਰੀ ਪਾਊਂਡ
Remove ads

ਮਿਸਰੀ ਪਾਊਂਡ (Arabic: جنيه مصرى ਜਨੀਹ ਮਸਰੀ ਮਿਸਰੀ ਅਰਬੀ ਉਚਾਰਨ: [ɡeˈneː(h) ˈmɑsˤɾi] ਜਾਂ ਸਿਕੰਦਰੀਆਈ ਲਹਿਜ਼ੇ ਵਿੱਚ: ਜੇਨੀ ਮਸਰੀ [ˈɡeni ˈmɑsˤɾi]) (ਨਿਸ਼ਾਨ: ਜਾਂ ج.م; ਕੋਡ: EGP) ਮਿਸਰ ਦੀ ਮੁਦਰਾ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਜਾਂ ਕਿਰਸ਼ (قرش [ʔeɾʃ]; ਬਹੁ-ਵਚਨ قروش [ʔʊˈɾuːʃ]; Turkish: Kuruş[3]), ਜਾਂ 1,000 ਮਿਲੀਅਮ (Arabic: مليم [mælˈliːm]; ਫ਼ਰਾਂਸੀਸੀ: Millième) ਹੁੰਦੇ ਹਨ।

ਵਿਸ਼ੇਸ਼ ਤੱਥ جنيه مصرى (ਅਰਬੀ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads