ਮਿੰਗ ਰਾਜਵੰਸ਼

From Wikipedia, the free encyclopedia

ਮਿੰਗ ਰਾਜਵੰਸ਼
Remove ads

ਮਿੰਗ ਰਾਜਵੰਸ਼ ਜਾਂ ਮਿੰਗ ਸਲਤਨਤ (ਚੀਨੀ: 明朝) ਦੁਆਰਾ 1368 ਤੋਂ 1644 ਈਸਵੀ ਤੱਕ 276 ਸਾਲ ਸ਼ਾਸਨ ਕੀਤਾ ਸੀ। ਇੰਨਾਂ ਨੇ ਮੋਂਗੋਲੋ ਦੇ ਯੂਆਨ ਰਾਜਵੰਸ਼ ਦੇ ਖਾਤਮੇ ਉੱਤੇ ਚੀਨ ਵਿੱਚ ਆਪਣਾ ਰਾਜ ਸ਼ੁਰੂ ਕਿੱਤਾ। ਹਾਨ ਚੀਨਿਆਂ ਦਾ ਇਹ ਆਖਿਰੀ ਰਾਜਵੰਸ਼ ਸੀ। ਮਿੰਗ ਦੌਰ ਵਿੱਚ ਚੀਨ ਨੂੰ ਬਹੁਤ ਹੀ ਸਕਾਰਾਤਮਕ ਤੇ ਸਫਲ ਸਰਕਾਰ ਮਿਲੀ ਤੇ ਸਮੁੱਚੇ ਤੌਰ ਉੱਤੇ ਚੀਨ ਨੇ ਆਰਥਕ, ਰਾਜਨੀਤਿਕ, ਸੰਸਕ੍ਰਿਤਿਕ, ਫੌਜ ਦੇ ਖੇਤਰ ਵਿੱਚ ਬਹੁਤ ਤਰੱਕੀ ਕਿੱਤੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕੀ "ਪੂਰੀ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਹ ਵਿਵਸਥਿਤ ਸ਼ਾਸਨ ਤੇ ਸਮਾਜਕ ਸੰਤੁਲਨ ਦਾ ਇੱਕ ਮਹਾਦੌਰ ਸੀ।[5] ਜੱਦੀ ਹਾਨ ਚੀਨੀ ਲੋਕਾਂ ਵੱਲੋਂ ਚਲਾਇਆ ਗਿਆ ਆਖ਼ਰੀ ਖ਼ਾਨਦਾਨ ਸੀ।

ਵਿਸ਼ੇਸ਼ ਤੱਥ ਮਹਾਨ ਮਿੰਗ大明, ਸਥਿਤੀ ...
ਵਿਸ਼ੇਸ਼ ਤੱਥ Ming Dynasty, ਚੀਨੀ ...
Remove ads

ਹਵਾਲੇ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads