ਰੂਸ ਦੀ ਜ਼ਾਰਸ਼ਾਹੀ (ਜਿਹਨੂੰ ਮੁਸਕੋਵੀ ਦੀ ਜ਼ਾਰਸ਼ਾਹੀ ਵੀ ਆਖਿਆ ਜਾਂਦਾ ਹੈ; ਅਧਿਕਾਰਕ ਤੌਰ ਉੱਤੇ Русское царство[2][3] (ਰੂਸੀ ਦੀ ਜ਼ਾਰਸ਼ਾਹੀ) ਜਾਂ, ਯੂਨਾਨੀ ਰੂਪ ਵਿੱਚ, Российское царство[4][5]) 1547 ਵਿੱਚ ਇਵਾਨ ਛੇਵੇਂ ਵੱਲੋਂ ਜ਼ਾਰ ਪਦਵੀ ਲੈਣ ਤੋਂ ਲੈ ਕੇ 1721 ਵਿੱਚ ਪੀਟਰ ਮਹਾਨ ਵੱਲੋਂ ਰੂਸੀ ਸਾਮਰਾਜ ਦੀ ਸਥਾਪਨਾ ਤੱਕ ਕੇਂਦਰੀ ਰੂਸੀ ਮੁਲਕ ਦਾ ਨਾਂ ਸੀ।
ਵਿਸ਼ੇਸ਼ ਤੱਥ ਰੂਸ ਦੀ ਜ਼ਾਰਸ਼ਾਹੀЦарство РусcкоеTsarstvo Russkoye, ਰਾਜਧਾਨੀ ...
ਰੂਸ ਦੀ ਜ਼ਾਰਸ਼ਾਹੀ Царство Русcкое Tsarstvo Russkoye |
---|
|
|
|
Civil Ensign |
Coat of arms |
|
 ਮੁਸਕੋਵੀ / ਰੂਸ ਦੀ ਜ਼ਾਰਸ਼ਾਹੀ 1500, 1600 ਅਤੇ 1700 ਵਿੱਚ। |
ਰਾਜਧਾਨੀ | ਮਾਸਕੋ (1547–1712) ਅਲੈਕਜ਼ੈਂਦਰੋਵ ਕ੍ਰੈਮਲਿਨ (1564–1581) ਸੇਂਟ ਪੀਟਰਸਬਰਗ (1712–1721) |
---|
ਆਮ ਭਾਸ਼ਾਵਾਂ | ਰੂਸੀ |
---|
ਧਰਮ | ਰੂਸੀ ਕੱਟੜਪੰਥੀ |
---|
ਸਰਕਾਰ | ਪੂਰਨ ਜ਼ਾਰਵਾਦੀ ਤਾਨਾਸ਼ਾਹੀ |
---|
ਜ਼ਾਰ (ਸਮਰਾਟ) | |
---|
|
• 1547–1584 | ਇਵਾਨ ਚੌਥਾ (ਪਹਿਲਾ) |
---|
• 1682–1721 | ਪੀਟਰ ਪਹਿਲਾ (ਆਖ਼ਰੀ) |
---|
|
ਵਿਧਾਨਪਾਲਿਕਾ | (ਜ਼ੈਮਸਕੀ ਸੋਬੋਰ) |
---|
ਇਤਿਹਾਸ | |
---|
|
• ਇਵਾਨ ਚੌਥੇ ਦੀ ਤਖ਼ਤ-ਨਸ਼ੀਨੀ | 16 ਜਨਵਰੀ 1547 |
---|
• ਔਕੜਾਂ ਦਾ ਸਮਾਂ | 1598–1613 |
---|
• ਰੂਸ-ਪੋਲੈਂਡ ਜੰਗ | 1654–1667 |
---|
• ਮਹਾਨ ਉੱਤਰੀ ਯੁੱਧ | 1700–1721 |
---|
• ਨਿਸਤਾਦ ਦੀ ਸੰਧੀ | 10 ਸਤੰਬਰ 1721 |
---|
• ਸਲਤਨਤ ਦਾ ਐਲਾਨ | 22 ਅਕਤੂਬਰ 1721 |
---|
|
|
|
| 6000000 |
---|
| 14000000 |
---|
|
ਮੁਦਰਾ | ਰੂਸੀ ਰੂਬਲ |
---|
|
ਬੰਦ ਕਰੋ