ਮੁਹੰਮਦ ਜ਼ਿਆ-ਉਲ-ਹੱਕ਼ ਪਾਕ ਫ਼ੌਜ ਦਾ ਇੱਕ ਜਰਨੈਲ ਸੀ। ਉਹ 12 ਅਗਸਤ 1924 ਜਲੰਧਰ, ਪੰਜਾਬ ਨੂੰ ਜੰਮਿਆ। 1943 ਚ ਉਹ ਅੰਗ੍ਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਿਆ। 1950 ਚ ਉਸਦਾ ਵਿਆਹ ਸ਼ਫ਼ੀਕ਼ਾ ਨਾਲ਼ ਹੋਇਆ। 1962-64 ਵਿੱਚ ਸਿੱਖਲਾਈ ਲਈ ਅਮਰੀਕਾ ਗਿਆ। 1970 ਵਿੱਚ ਉਰਦਨ ਚ ਫ਼ਲਸਤੀਨੀਆਂ ਨੂੰ ਦਬਾਇਆ। 1973 ਚ ਉਸਨੂੰ ਮੇਜਰ ਜਰਨਲ ਬਣਾ ਕੇ ਮੁਲਤਾਨ ਭੇਜ ਦਿੱਤਾ ਗਿਆ। 1 ਮਾਰਚ 1976 ਨੂੰ ਉਸਨੂੰ ਪਾਕ ਫ਼ੌਜ ਦਾ ਕਮਾਂਡਰ ਬਣਾ ਦਿੱਤਾ ਗਿਆ। ਉਹ ਨੇ 5 ਜੁਲਾਈ 1977 ਨੂੰ ਪਾਕਿਸਤਾਨ ਵਿੱਚ ਫ਼ੌਜੀ ਹਕੂਮਤ ਲਗਾ ਕੇ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਜ਼ੀਰ-ਏ-ਆਜ਼ਮ ਜ਼ੁਲਫ਼ਿਕ਼ਾਰ ਅਲੀ ਭੁੱਟੋ ਨੂੰ ਫਾਂਸੀ ਲਾ ਦਿੱਤੀ। 17 ਅਗਸਤ 1988 ਨੂੰ ਬਹਾਵਲਪੁਰ, ਪਾਕਿਸਤਾਨ ਵਿੱਚ ਜਹਾਜ਼ ਦੇ ਡਿੱਗਣ ਨਾਲ਼ ਉਹ ਮਰ ਗਿਆ।
ਵਿਸ਼ੇਸ਼ ਤੱਥ ਮੁਹੰਮਦ ਜ਼ਿਆ-ਉਲ-ਹੱਕ਼محمد ضیاء الحق, 6th President of Pakistan ...
ਮੁਹੰਮਦ ਜ਼ਿਆ-ਉਲ-ਹੱਕ਼ محمد ضیاء الحق |
|---|
 |
|
|
ਦਫ਼ਤਰ ਵਿੱਚ 5 ਜੁਲਾਈ 1977 – 17 ਅਗਸਤ 1988 |
| ਪ੍ਰਧਾਨ ਮੰਤਰੀ | ਮੁਹੰਮਦ ਖ਼ਾਨ ਜੁਨੇਜੋ |
|---|
| ਤੋਂ ਪਹਿਲਾਂ | ਫ਼ਜ਼ਲ ਇਲਾਹੀ ਚੌਧਰੀ |
|---|
| ਤੋਂ ਬਾਅਦ | ਗ਼ੁਲਾਮ ਇਸਹਾਕ਼ ਖ਼ਾਨ |
|---|
|
|
|
| ਜਨਮ | (1924-08-12)12 ਅਗਸਤ 1924 ਜਲੰਧਰ, ਪੰਜਾਬ, ਬਰਤਾਨਵੀ ਭਾਰਤ |
|---|
| ਮੌਤ | 17 ਅਗਸਤ 1988(1988-08-17) (ਉਮਰ 64) ਬਹਾਵਲਪੁਰ, ਪੰਜਾਬ, ਪਾਕਿਸਤਾਨ |
|---|
| ਕੌਮੀਅਤ | ਬਰਤਾਨਵੀ ਭਾਰਤ (1924–1947) ਪਾਕਿਸਤਾਨ (1947–1988) |
|---|
| ਜੀਵਨ ਸਾਥੀ | ਸ਼ਾਫਿਕ਼ ਜ਼ੀਆ (1950–1988)[1] |
|---|
| ਬੱਚੇ | ਮੁਹੰਮਦ ਇਜਾਜ਼-ਉਲ-ਹੱਕ਼ ਅਨਵਰ ਉਲ ਹੱਕ਼ ਜ਼ੈਨ ਜ਼ੀਆ ਰੁਬੀਨਾ ਸਲੀਮ ਕ਼ੁਰਤੁਲੈਨ ਜ਼ੀਆ |
|---|
| ਅਲਮਾ ਮਾਤਰ | St. Stephen's College, Delhi United States Army Command and General Staff College |
|---|
| ਛੋਟਾ ਨਾਮ | ਮਰਦ-ਏ-ਮੋਮਿਨ |
|---|
|
| ਵਫ਼ਾਦਾਰੀ | ਪਾਕਿਸਤਾਨ |
|---|
| ਬ੍ਰਾਂਚ/ਸੇਵਾ | ਬਰਤਾਨਵੀ ਫ਼ੌਜ ਪਾਕ ਫ਼ੌਜ |
|---|
| ਸੇਵਾ ਦੇ ਸਾਲ | 1943–1988 |
|---|
| ਰੈਂਕ | General |
|---|
| ਯੂਨਿਟ | 22 ਘੁੜਸਵਾਰ |
|---|
| ਕਮਾਂਡ | 2nd Independent Armoured Brigade 1st Armoured Division II Strike Corps Chief of Army Staff |
|---|
| ਲੜਾਈਆਂ/ਜੰਗਾਂ | ਦੂਜੀ ਸੰਸਾਰ ਜੰਗ Indo-Pakistani War of 1965 Black September in Jordan Soviet war in Afghanistan |
|---|
|
ਬੰਦ ਕਰੋ