ਮੁਹੰਮਦ ਜ਼ਿਆ-ਉਲ-ਹੱਕ਼

From Wikipedia, the free encyclopedia

ਮੁਹੰਮਦ ਜ਼ਿਆ-ਉਲ-ਹੱਕ਼
Remove ads

ਮੁਹੰਮਦ ਜ਼ਿਆ-ਉਲ-ਹੱਕ਼ ਪਾਕ ਫ਼ੌਜ ਦਾ ਇੱਕ ਜਰਨੈਲ ਸੀ। ਉਹ 12 ਅਗਸਤ 1924 ਜਲੰਧਰ, ਪੰਜਾਬ ਨੂੰ ਜੰਮਿਆ। 1943 ਚ ਉਹ ਅੰਗ੍ਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਿਆ। 1950 ਚ ਉਸਦਾ ਵਿਆਹ ਸ਼ਫ਼ੀਕ਼ਾ ਨਾਲ਼ ਹੋਇਆ। 1962-64 ਵਿੱਚ ਸਿੱਖਲਾਈ ਲਈ ਅਮਰੀਕਾ ਗਿਆ। 1970 ਵਿੱਚ ਉਰਦਨਫ਼ਲਸਤੀਨੀਆਂ ਨੂੰ ਦਬਾਇਆ। 1973 ਚ ਉਸਨੂੰ ਮੇਜਰ ਜਰਨਲ ਬਣਾ ਕੇ ਮੁਲਤਾਨ ਭੇਜ ਦਿੱਤਾ ਗਿਆ। 1 ਮਾਰਚ 1976 ਨੂੰ ਉਸਨੂੰ ਪਾਕ ਫ਼ੌਜ ਦਾ ਕਮਾਂਡਰ ਬਣਾ ਦਿੱਤਾ ਗਿਆ। ਉਹ ਨੇ 5 ਜੁਲਾਈ 1977 ਨੂੰ ਪਾਕਿਸਤਾਨ ਵਿੱਚ ਫ਼ੌਜੀ ਹਕੂਮਤ ਲਗਾ ਕੇ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਜ਼ੀਰ-ਏ-ਆਜ਼ਮ ਜ਼ੁਲਫ਼ਿਕ਼ਾਰ ਅਲੀ ਭੁੱਟੋ ਨੂੰ ਫਾਂਸੀ ਲਾ ਦਿੱਤੀ। 17 ਅਗਸਤ 1988 ਨੂੰ ਬਹਾਵਲਪੁਰ, ਪਾਕਿਸਤਾਨ ਵਿੱਚ ਜਹਾਜ਼ ਦੇ ਡਿੱਗਣ ਨਾਲ਼ ਉਹ ਮਰ ਗਿਆ।

ਵਿਸ਼ੇਸ਼ ਤੱਥ ਮੁਹੰਮਦ ਜ਼ਿਆ-ਉਲ-ਹੱਕ਼محمد ضیاء الحق‎, 6th President of Pakistan ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads