ਮੁੱਤਾਹਿਦਾ ਕ਼ੌਮੀ ਮੂਵਮੈਂਟ
From Wikipedia, the free encyclopedia
Remove ads
ਮੁੱਤਾਹਿਦਾ ਕ਼ੌਮੀ ਮੂਵਮੈਂਟ (MQM) ਪਾਕਿਸਤਾਨ ਦੀ ਇੱਕ ਧਰਮ-ਨਿਰਪੱਖ ਪਾਰਟੀ ਹੈ, ਜਿਸਦਾ ਮੁੱਢ ਅਲਤਾਫ਼ ਹੁਸੈਨ ਨੇ 1984 ਵਿੱਚ ਬੰਨ੍ਹਿਆ ਸੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਹ 1978 ਵਿੱਚ ਇੱਕ ਵਿਦਿਆਰਥੀ ਤਹਿਰੀਕ ਵਾਂਗ ਸ਼ੁਰੂ ਹੋਈ ਸੀ, ਜਿਸਦਾ ਨਾਂਅ ਆਲ ਪਾਕਿਸਤਾਨ ਮੁਹਾਜਰ ਸਟੂਡੈਂਟ ਯੂਨੀਅਨ (APMSO) ਸੀ। ਇਸਨੇ 1984 ਵਿੱਚ ਮੁਹਾਜਿਰ ਕ਼ੌਮੀ ਮੂਵਮੈਂਟ ਨਾਂਅ ਦੀ ਪਾਰਟੀ ਨੂੰ ਜਨਮ ਦਿੱਤਾ।[1] 1997 ਵਿੱਚ ਮੁਹਾਜਰ (ਮਤਲਬ ਸ਼ਰਨਾਰਥੀ) ਸ਼ਬਦ ਹਟਾ ਕੇ ਮੁੱਤਾਹਿਦਾ (ਮਤਲਬ ਇੱਕਮੁਠ) ਕਰ ਦਿੱਤਾ ਗਿਆ। ਇਹ ਪਾਰਟੀ ਕਰਾਚੀ ਦੇ ਖੇਤਰ ਵਿੱਚ ਖ਼ਾਸ ਪ੍ਰਭਾਵ ਰੱਖਦੀ ਹੈ।[2][3] ਮੁੱਤਾਹਿਦਾ ਕ਼ੌਮੀ ਮੂਵਮੈਂਟ ਸਿੰਧ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਅਤੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀ ਚੌਥੀ ਸਭ ਤੋਂ ਵੱਡੀ ਪਾਰਟੀ ਹੈ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads