ਮੈਯੋਤ
From Wikipedia, the free encyclopedia
Remove ads
ਮੈਯੋਤ ਜਾਂ ਮਾਯੋਤ (ਫ਼ਰਾਂਸੀਸੀ: Mayotte, ਉਚਾਰਨ: [majɔt]; ਸ਼ਿਮਾਓਰੇ: Maore, IPA: [maˈore]; ਮਾਲਾਗਾਸੀ: [Mahori] Error: {{Lang}}: text has italic markup (help)) ਫ਼ਰਾਂਸ ਦਾ ਵਿਦੇਸ਼ੀ ਵਿਭਾਗ ਅਤੇ ਖੇਤਰ ਹੈ[5] ਜਿਸ ਵਿੱਚ ਮੁੱਖ ਟਾਪੂ ਗਰਾਂਦ-ਤੈਰ (ਜਾਂ ਮਾਓਰੇ), ਇੱਕ ਛੋਟਾ ਟਾਪੂ ਪਤੀਤ-ਤੈਰ ਅਤੇ ਹੋਰ ਬਹੁਤ ਛੋਟੇ-ਛੋਟੇ ਨੇੜਲੇ ਟਾਪੂ ਸ਼ਾਮਲ ਹਨ। ਇਹ ਟਾਪੂ-ਸਮੂਹ ਹਿੰਦ ਮਹਾਂਸਾਗਰ ਵਿੱਚ ਉੱਤਰੀ ਮੋਜ਼ੈਂਬੀਕ ਨਹਿਰ ਵਿੱਚ, ਉੱਤਰ-ਪੱਛਮੀ ਮਾਦਾਗਾਸਕਰ ਅਤੇ ਉੱਤਰ-ਪੂਰਬੀ ਮੋਜ਼ੈਂਬੀਕ ਵਿਚਕਾਰ ਸਥਿੱਤ ਹੈ। ਇਸ ਦਾ ਖੇਤਰਫਲ 374 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 194,000 ਹੈ ਅਤੇ ਅਬਾਦੀ ਦਾ ਸੰਘਣਾਪਣ ਬਹੁਤ ਹੀ ਜ਼ਿਆਦਾ, 520 ਪ੍ਰਤੀ ਵਰਗ ਕਿ.ਮੀ., ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads